ਇਸ ਟੀ-20 ਲੀਗ ''ਚ ਖੇਡਦੇ ਹੋਏ ਨਜ਼ਰ ਆਉਣਗੇ ਯੁਵਰਾਜ ਸਿੰਘ

Thursday, Jun 20, 2019 - 10:12 PM (IST)

ਇਸ ਟੀ-20 ਲੀਗ ''ਚ ਖੇਡਦੇ ਹੋਏ ਨਜ਼ਰ ਆਉਣਗੇ ਯੁਵਰਾਜ ਸਿੰਘ

ਜਲੰਧਰ— ਭਾਰਤ ਦੇ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਨੂੰ ਬੀ. ਸੀ. ਸੀ. ਆਈ ਤੋਂ ਵਿਦੇਸ਼ੀ ਟੀ-20 ਲੀਗ 'ਚ ਖੇਡਣ ਦੀ ਇਜ਼ਾਜਤ ਮਿਲ ਗਈ ਹੈ। ਇਸ ਤੋਂ ਬਾਅਦ ਯੁਵਰਾਜ ਹੁਣ ਜੀ ਟੀ-20 ਕੈਨੇਡਾ ਦੇ ਪਲੇਟਫਾਰਮ 'ਤੇ ਟੋਰੰਟੋ ਨੈਸ਼ਨਲ ਵਲੋਂ ਖੇਡਦੇ ਹੋਏ ਨਜ਼ਰ ਆਉਣਗੇ। ਯੁਵਰਾਜ ਕੈਨੇਡਾ ਦੀ ਇਸ ਟੀਮ 'ਚ ਡਰਾਫਟ ਦੇ ਦੌਰਾਨ ਬਤੌਰ ਮਾਰਕੀ ਪਲੇਅਰ ਨਿਯੁਕਤ ਹੋਏ ਹਨ। ਯੁਵਰਾਜ ਦੇ ਟੋਰੰਟੋ ਨੈਸ਼ਨਲ 'ਚ ਸ਼ਾਮਿਲ ਹੋਣ ਦਾ ਐਲਾਨ ਟੀ-20 ਕੈਨੇਡਾ ਦੇ ਆਫਿਸ਼ੀਅਲ ਟਵਿਟਰ ਅਕਾਊਂਟ 'ਤੇ ਹੋਇਆ ਹੈ। ਯੁਵਰਾਜ ਦੇ ਨਾਲ ਬ੍ਰੈਂਡਨ ਮੈਕੁਲਮ ਵੀ ਇਸ ਟੀਮ 'ਚ ਸ਼ਾਮਿਲ ਹੈ।
ਟੋਰੰਟੋ ਨੈਸ਼ਨਲ ਦੇ ਖਿਡਾਰੀ
ਡੈਰੇਨ ਸੈਮੀ (ਕਪਤਾਨ)
ਕਾਮਰਾਨ ਅਕਮਲ
ਜਾਨਸਨ ਚਾਲਸ
ਐਂਟੋਨ ਡੇਵਿਚ
ਨਵਨੀਤ ਧਾਲੀਵਾਲ
ਨਿਖਿਲ ਦੱਤਾ Àਮੈਰ ਗਨੀ
ਨਿਜਾਕਤ ਖਾਨ
ਨੀਤੀਸ਼ ਕੁਮਾਰ
ਫਰਹਾਨ ਮਲਿਕ
ਉਸਮਾ ਮੀਰ
ਰੋਹਨ ਮੁਸਤਫਾ
ਮੁਹੰਮਦ ਨਾਵੇਦ
ਕਿਰੋਨ ਪੋਲਾਰਡ
ਰੁਮਸਨ ਰਈਸ
ਮੁਹੰਮਦ ਸਾਮੀ
ਸਟੀਵ ਸਮਿਥ
ਹੁਸੈਨ ਤਲਤ
ਕੇਸਰਿਕ ਵਿਲੀਅਮਸ


ਡਰਾਫਟ ਦੇ ਇਹ ਸਨ ਨਿਯਮ
ਸਾਬਕਾ ਮੈਂਬਰ ਦੇਸ਼ਾਂ ਦੇ 7 ਖਿਡਾਰੀ
5 ਕੈਨੇਡਾਈ ਰਾਸ਼ਟਰੀ ਖਿਡਾਰੀ
4 ਐਸੋਸੀਏਟ ਮੈਂਬਰ ਨਾਗਰਿਕਾਂ ਤੋਂ
1 ਆਈ. ਸੀ. ਸੀ. ਅਮਰੀਕਾ ਤੋਂ
ਨਿਯਮ- ਇਕ ਖਿਡਾਰੀ ਨੂੰ 6 ਲੱਖ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਨਹੀਂ ਹੋ ਸਕਦਾ।
ਜੀ ਟੀ-20 ਕੈਨੇਡਾ 'ਚ ਇਹ ਟੀਮਾਂ ਵੀ ਸ਼ਾਮਿਲ
ਕ੍ਰਿਕਟ ਵੈਸਟਇੰਡੀਜ਼ ਬੀ ਟੀਮ
ਈਡਮਾਂਟੇਨ ਰਾਇਲਜ਼
ਮਾਟਰੀਅਲ ਟਾਈਗਰਜ਼
ਵੈਂਕੂਵਰ ਨਾਈਟਜ਼
ਟੋਰੰਟੋ ਨੈਸ਼ਨਲ
ਵਿਨਿਪਿੰਗ ਹਾਕਸ


author

Gurdeep Singh

Content Editor

Related News