WWE ਰੈਸਲਰ Natalya Neidhart ਨੇ ਵਧਾਇਆ ਪਾਰਾ, ਲੰਬੇ ਸਮੇਂ ਬਾਅਦ ਦਿਸੀ ਬਿਕਨੀ ''ਚ
Friday, Jun 03, 2022 - 04:01 PM (IST)
ਸਪੋਰਟਸ ਡੈਸਕ- ਡਬਲਯੂ. ਡਬਲਯੂ. ਈ. ਰੈਸਲਰ ਨਟਾਲੀਆ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਡਬਲਯੂ. ਡਬਲਯੂ. ਈ. ਜਗਤ 'ਚ ਚੁਲਬੁਲੀ ਰੈਸਲਰ ਦੇ ਤੌਰ 'ਤੇ ਜਾਣੀ ਜਾਂਦੀ ਨਟਾਲੀਆ ਨੇ ਸੋਸ਼ਲ ਮੀਡੀਆ 'ਤੇ ਬਿਕਨੀ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਖ਼ਾਸ ਤੌਰ 'ਤੇ ਡਬਲਯੂ. ਡਬਲਯੂ. ਈ. ਰੈਸਲਰ ਬਟਿਸਤਾ ਨੇ ਵੀ ਉਨ੍ਹਾਂ ਦੀ ਤਸਵੀਰ ਲਾਈਕ ਕੀਤੀ ਹੈ। ਬਟਿਸਤਾ ਤੋਂ ਇਲਾਵਾ ਡਬਲਯੂ. ਡਬਲਯੂ. ਈ. ਰੈਸਲਰਸ ਨੇ ਨਟਾਲੀਆ ਦੀ ਖ਼ੂਬਸੂਰਤੀ ਦੀ ਸ਼ਲਾਘਾ ਕੀਤੀ ਹੈ। ਦੇਖੋ ਪੋਸਟ-
ਜ਼ਿਕਰਯੋਗ ਹੈ ਕਿ ਨਟਾਲੀਆ ਸੋਸ਼ਲ਼ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਬੀਤੇ ਸਾਲ ਉਨ੍ਹਾਂ ਨੇ ਰੈਸਲਰ ਲਾਨਾ ਦੇ ਨਾਲ ਕੁਆਲਿਟੀ ਟਾਈਮ ਬਿਤਾਇਆ ਸੀ। ਇਸ ਦੌਰਾਨ ਦੋਵਾਂ ਦੀ ਕਈ ਤਸਵੀਰਾਂ ਵਾਇਰਲ ਹੋਈਆਂ ਸਨ।