WWE ਰੈਸਲਰ ਡੀਨ ਐਂਬ੍ਰੋਸ ਇਸ ਕੁੜੀ ''ਤੇ ਹੋ ਗਏ ਸਨ ਫਿਦਾ (ਤਸਵੀਰਾਂ)

Saturday, Mar 17, 2018 - 12:50 PM (IST)

WWE ਰੈਸਲਰ ਡੀਨ ਐਂਬ੍ਰੋਸ ਇਸ ਕੁੜੀ ''ਤੇ ਹੋ ਗਏ ਸਨ ਫਿਦਾ (ਤਸਵੀਰਾਂ)

ਜਲੰਧਰ— ਡਬਲਿਊ.ਡਬਲਿਊ. ਈ. ਸਟਾਰ ਡੀਨ ਐਂਬ੍ਰੋਸ ਨੇ ਜਿਸ ਰੀਨੀ ਯੰਗ ਨਾਲ ਬੀਤੇ ਸਾਲ ਵਿਆਹ ਕੀਤਾ, ਉਹ ਰੈਸਲਿੰਗ 'ਚ ਆਉਣ ਤੋਂ ਪਹਿਲਾਂ ਕਾਮੇਡੀਅਨ ਰਹਿ ਚੁੱਕੀ ਸੀ।Related image

16 ਸਾਲ ਦੀ ਉਮਰ ਵਿਚ ਮਾਡਲਿੰਗ ਰਾਹੀਂ ਸ਼ੁਰੂਆਤ ਕਰਨ ਵਾਲੀ ਰੀਨੀ ਅਭਿਨੇਤਰੀ ਹੋਣ ਤੋਂ ਇਲਾਵਾ ਐਂਕਰ, ਰਾਈਟਰ ਵੀ ਹੈ।

Image result for Renee Young hot
ਡੀਨ ਨਾਲ ਉਸ ਦੀ ਪਹਿਲੀ ਮੁਲਾਕਾਤ 2013 'ਚ ਹੋਈ ਸੀ, ਉਦੋਂ ਰੀਨੀ ਐਨ.ਐਕਸ. ਟੀ. ਲਈ ਐਂਕਰਿੰਗ ਕਰ ਰਹੀ ਸੀ। ਰੀਨੀ ਡੀਨ ਨਾਲ ਹੋਈ ਉਸ ਇੰਟਰਵਿਊ 'ਚ ਵਾਰ-ਵਾਰ ਰੀਟੇਕ ਦੇ ਰਹੀ ਸੀ। ਇਹ ਦੇਖ ਕੇ ਡੀਨ ਨੇ ਰੀਨੀ ਦਾ ਹੌਂਸਲਾ ਵਧਾਇਆ।

Related image
ਇਸ ਨਾਲ ਡੀਨ ਤੇ ਰੀਨੀ 'ਚ ਦੋਸਤੀ ਦੀ ਸ਼ੁਰੂਆਤ ਹੋਈ, ਜਿਹੜੀ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਰੀਨੀ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਡੀਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਿਨ ਰੀਨੀ ਦੀ ਸ਼ਾਇਦ ਤਬੀਅਤ ਠੀਕ ਨਹੀਂ ਸੀ, ਇਸ ਦੇ ਬਾਵਜੂਦ ਉਹ ਸ਼ੂਟ ਦੇ ਰਹੀ ਸੀ।Image result for renee young and dean ambrose

ਖਾਂਸੀ ਕਾਰਨ ਉਹ ਵਿਚ-ਵਿਚਾਲੇ ਵਾਰ-ਵਾਰ ਖੰਘ ਰਹੀ ਸੀ ਪਰ ਉਸ ਨੇ ਸ਼ੂਟਿੰਗ ਨਹੀਂ ਰੋਕੀ। ਡੀਨ ਨੇ ਕਿਹਾ ਕਿ ਮੈਨੂੰ ਰੀਨੀ ਦਾ ਕੰਮ ਪ੍ਰਤੀ ਲਗਾਅ ਬਹੁਤ ਚੰਗਾ ਲੱਗਾ।

Image result for Renee Young hot

ਉਸ ਦਾ ਚਿਹਰਾ ਇੰਨਾ ਭੋਲਾ-ਭਾਲਾ ਸੀ ਕਿ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਜਾਵੇ। ਸ਼ਾਇਦ ਇਹੀ ਵਜ੍ਹਾ ਸੀ ਕਿ ਅਸੀਂ ਨੇੜੇ ਆ ਗਏ।Image result for Renee Young hot

ਜ਼ਿਕਰਯੋਗ ਹੈ ਕਿ ਰੀਨੀ ਨੇ ਪਿਛਲੇ ਸਾਲ ਅਪ੍ਰੈਲ ਵਿਚ ਟਵਿਟਰ 'ਤੇ ਪੋਸਟ ਪਾ ਕੇ ਐਲਾਨ ਕੀਤਾ ਸੀ ਕਿ ਉਸ ਨੇ ਵਿਆਹ ਕਰ ਲਿਆ ਹੈ।

Image result for Renee Young hot


Related News