WWE ਪੇਸ਼ਕਾਰ ਚਾਰਲੀ ਲੀਕ ਹੋਈ ਸ਼ਰਮਨਾਕ ਵੀਡੀਓ ਕਾਰਨ ਆਈ ਸੀ ਚਰਚਾ 'ਚ

Monday, Aug 17, 2020 - 12:03 PM (IST)

WWE ਪੇਸ਼ਕਾਰ ਚਾਰਲੀ ਲੀਕ ਹੋਈ ਸ਼ਰਮਨਾਕ ਵੀਡੀਓ ਕਾਰਨ ਆਈ ਸੀ ਚਰਚਾ 'ਚ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੀ ਪੇਸ਼ਕਾਰ ਚਾਰਲੀ ਕਾਰੂਸੋ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਵਿਵਾਦਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰੂਸੋ ਮੁਸ਼ਕਲਾਂ 'ਚ ਪੈ ਗਈ ਸੀ। ਉਕਤ ਵੀਡੀਓ 'ਚ ਉਹ ਬੇਹੱਦ ਸ਼ਰਮਨਾਕ ਹਰਕਤ ਕਰਦੇ ਹੋਏ ਦਿਖਾਈ ਦਿੱਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰੂਸੋ ਨੂੰ ਡਬਲਯੂ.ਡਬਲਯੂ.ਈ. ਤੋਂ ਬਾਹਰ ਕਰਨ ਦੀ ਨੌਬਤ ਆ ਗਈ ਸੀ। ਆਖ਼ਰ ਚਾਰਲੀ ਕਾਰੂਸ ਦੇ ਇਸ ਨੂੰ ਇਕ ਪ੍ਰੈਕ ਸਾਬਤ ਕਰਨ 'ਤੇ ਡਬਲਯੂ.ਡਬਲਯੂ.ਈ. ਨੇ ਉਸ ਨੂੰ ਰਾਹਤ ਦਿੱਤੀ ਸੀ। 
PunjabKesariਇਹ ਵੀ ਪੜ੍ਹੋਂ : ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਮਰੀਜ਼ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਚਾਰਲੀ ਸੋਸ਼ਲ ਮੀਡੀਆ 'ਚੇ ਕਾਫ਼ੀ ਸਰਗਰਮ ਰਹਿੰਦੀ ਹੈ। ਇੰਟਾਗ੍ਰਾਮ 'ਤੇ ਉਨ੍ਹਾਂ ਦੇ 726, 000 ਤੋਂ ਵਧੇਰੇ ਫੋਲੋਅਰਸ ਹਨ। ਚਾਰਲੀ ਨੂੰ ਜਿਮ 'ਚ ਵਰਕਆਊਟ ਕਰਨਾ ਬੇਹੱਦ ਪਸੰਦ ਹੈ। ਉਹ ਆਪਣੇ ਸਰੀਰ ਨੂੰ ਚਮਕਾਉਣ ਲਈ ਜਿਮ 'ਚ ਕਈ ਘੰਟੇ ਬਿਤਾਉਂਦੀ ਹੈ। ਉਹ ਨਿਯਮਿਤ ਰੂਪ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਲਈ ਵਰਕਆਊਟ ਦੀ ਕਲਿੱਪ ਸਾਂਝੀ ਕਰਦੀ ਹੈ। ਜਦੋਂ ਉਹ ਜਿਮ 'ਚ ਨਹੀਂ ਹੁੰਦੀ ਤਾਂ ਖਾਲ੍ਹੀ ਸਮੇਂ ਧੁੱਪ 'ਚ ਬਿਕਨੀ ਪਹਿਨ ਕੇ ਧੁੱਪ ਸੇਕਣਾ ਪਸੰਦ ਕਰਦੀ ਹੈ। 
PunjabKesariਇਹ ਵੀ ਪੜ੍ਹੋਂ : ਸਿੱਧੂ ਨੂੰ ਮਿਲ ਕੇ ਨਿਰਾਸ਼ ਹੋਇਆ ਨੀਟੂ ਸ਼ਟਰਾਂਵਾਲਾ, ਹੁਣ ਰਾਸ਼ਟਰਪਤੀ ਨੂੰ ਜਾ ਰਿਹੈ ਮਿਲਣ (ਵੀਡੀਓ)

2016 'ਚ ਚਾਰਲੀ ਨੂੰ ਡਬਲਯੂ.ਡਬਲਯੂ.ਈ. ਨੇ ਇਕ ਵੱਡਾ ਬ੍ਰੇਕ ਦਿੱਤਾ ਸੀ। ਇਸ ਤੋਂ ਬਾਅਦ ਉਹ ਸੁੰਦਰ ਮੁਸਕੁਰਾਹਟ ਅਤੇ ਮਨਮੋਹਕ ਸਖਸ਼ੀਅਤ ਦੇ ਕਾਰਨ ਸੁਰਖੀਆਂ 'ਚ ਰਹੀ। ਉਹ ਕੇਵਲचਡਬਲਯੂ.ਡਬਲਯੂ.ਈ. ਨੂੰ ਹੀ ਨਹੀਂ ਬਲਕਿ ਐੱਨ.ਐੱਫ.ਐੱਲ. ਅਤੇ ਐੱਨ.ਬੀ.ਏ. ਵੀ ਕਵਰ ਕਰ ਚੁੱਕੀ ਹੈ।
PunjabKesari
PunjabKesari


author

Baljeet Kaur

Content Editor

Related News