ਮਹਿਲਾ ਵਿਸ਼ਵ ਕੱਪ : ਵਿੰਡੀਜ਼ ਦੀ ਥਾਈਲੈਂਡ ''ਤੇ ਆਸਾਨ ਜਿੱਤ

02/23/2020 1:14:00 AM

ਪਰਥ- ਕਪਤਾਨ ਸਟੇਫਨੀ ਟੇਲਰ (13 ਦੌੜਾਂ 'ਤੇ 3 ਵਿਕਟਾਂ ਤੇ ਅਜੇਤੂ 26 ਦੌੜਾਂ) ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਨਾਲ ਸਾਬਕਾ ਚੈਂਪੀਅਨ ਵੈਸਟਇੰਡੀਜ਼ ਨੇ ਥਾਈਲੈਂਡ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਮੁਕਾਬਲੇ ਵਿਚ ਸ਼ਨੀਵਾਰ ਨੂੰ ਇਕਪਾਸੜ ਅੰਦਾਜ਼ ਵਿਚ 7 ਵਿਕਟਾਂ ਨਾਲ ਹਰਾ ਦਿੱਤਾ। ਥਾਈਲੈਂਡ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ 'ਤੇ 78 ਦੌੜਾਂ ਹੀ ਬਣਾ ਸਕੀ, ਜਿਸ ਨੂੰ ਵਿੰਡੀਜ਼ ਨੇ 16.4 ਓਵਰਾਂ ਵਿਚ ਹੀ 3 ਵਿਕਟਾਂ 'ਤੇ 80 ਦੌੜਾਂ ਬਣਾ ਕੇ ਹਾਸਲ ਕਰ ਲਿਆ।

PunjabKesari


Gurdeep Singh

Content Editor

Related News