ਭਾਰਤੀ ਮਹਿਲਾ ਟੀਮ ਦੀ ਏਸ਼ੀਆਈ ਹਾਕੀ 5 ਵਿਸ਼ਵ ਕੱਪ ਕੁਆਲੀਫਾਇਰ 'ਚ ਇਕ ਹੋਰ ਵੱਡੀ ਜਿੱਤ

Sunday, Aug 27, 2023 - 12:35 PM (IST)

ਭਾਰਤੀ ਮਹਿਲਾ ਟੀਮ ਦੀ ਏਸ਼ੀਆਈ ਹਾਕੀ 5 ਵਿਸ਼ਵ ਕੱਪ ਕੁਆਲੀਫਾਇਰ 'ਚ ਇਕ ਹੋਰ ਵੱਡੀ ਜਿੱਤ

ਨਵੀਂ ਦਿੱਲੀ- ਭਾਰਤੀ ਮਹਿਲਾ ਹਾਕੀ ਟੀਮ ਨੇ ਮਸਕਟ 'ਚ ਏਸ਼ੀਆਈ ਹਾਕੀ 5 ਵਿਸ਼ਵ ਕੱਪ ਕੁਆਲੀਫਾਇਰ 'ਚ ਜਾਪਾਨ 'ਤੇ 7-1 ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਪਹਿਲੇ ਮੈਚ 'ਚ ਮਲੇਸ਼ੀਆ ਨੂੰ 7-2 ਨਾਲ ਹਰਾਇਆ ਸੀ। ਇਸ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਸ਼ਨੀਵਾਰ ਨੂੰ ਹਮਲਾਵਰ ਸ਼ੁਰੂਆਤ ਕੀਤੀ ਜਿਸ 'ਚ ਫਾਰਮ 'ਚ ਚੱਲ ਰਹੀ ਮਹਿਮਾ ਚੌਧਰੀ ਨੇ ਸੱਤਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ।

ਇਹ ਵੀ ਪੜ੍ਹੋ- ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ

ਉਨ੍ਹਾਂ ਨੇ 30ਵੇਂ ਮਿੰਟ 'ਚ ਦੂਜਾ ਗੋਲ ਕੀਤਾ। ਭਾਰਤ ਲਈ ਹੋਰ ਗੋਲ ਅਕਸ਼ਤਾ ਧੇਕਾਲੇ ਨੇ 8ਵੇਂ, ਮਰਿਆਨਾ ਕੁਜੁਰ 12ਵੇਂ, ਜੋਤੀ 23ਵੇਂ, ਮੋਨਿਕਾ ਦਿੱਪੀ ਟੋਪੋ 27ਵੇਂ ਅਤੇ ਅਜਮੀਨਾ ਕੁਜੁਰ ਨੇ 30ਵੇਂ ਮਿੰਟ 'ਚ ਕੀਤੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News