ਵਿਨੁਸ਼ਕਾ ਰਿਸੈਪਸ਼ਨ : ਮਾਹੀ ਦੀ ਪਰੀ ਨੇ ਮੋਹਿਆ ਸਾਰਿਆਂ ਦਾ ਦਿਲ (ਵੀਡੀਓ)

12/27/2017 12:25:24 AM

ਮੁੰਬਈ— ਮੁੰਬਈ ਦੇ ਸੇਂਟ ਰੇਗਿਸ ਹੋਟਲ 'ਚ ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ਪਾਰਟੀ ਸ਼ੁਰੂ ਹੋ ਚੁੱਕੀ ਹੈ। ਇਸ ਰਿਸੈਪਸ਼ਨ 'ਚ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਲ ਹੋ ਰਹੇ ਹਨ। ਵਿਰਾਟ ਤੇ ਅਨੁਸ਼ਕਾ ਆਪਣੀ ਗ੍ਰੈਂਡ ਰਿਸੈਪਸ਼ਨ ਪਾਰਟੀ 'ਚ ਖੂਬਸੂਰਤ ਅੰਦਾਜ 'ਚ ਨਜ਼ਰ ਆਏ। ਇਸ ਰਿਸੈਪਸ਼ਨ ਪਾਰਟੀ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਉਸ ਦੀ ਪਤਨੀ ਤੇ ਉਸ ਦੀ ਲੜਕੀ ਜੀਵਾ ਨੇ ਸਭ ਦਾ ਦਿਲ ਜਿੱਤ ਲਿਆ। ਇਨ੍ਹਾਂ ਤੋਂ ਇਲਾਵਾ ਹੋਰ ਕਈ ਖਿਡਾਰੀ ਇਸ ਪਾਰਟੀ 'ਚ ਸ਼ਾਮਲ ਹਨ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

 


Related News