ਬੱਚਿਆਂ ਨੂੰ ''ਬੂਸਟ'' ਕਰੇਗਾ ਵਿਰਾਟ

9/15/2020 9:55:55 PM

ਮੁੰਬਈ– ਭਾਰਤੀ ਕ੍ਰਿਕਟ ਕਪਤਾਨ ਤੇ ਰਨ ਮਸ਼ੀਨ ਵਿਰਾਟ ਕੋਹਲੀ ਬੱਚਿਆਂ ਨੂੰ ਆਪਣੇ ਹੀ ਅੰਦਾਜ਼ ਵਿਚ 'ਬੂਸਟ' ਕਰਦਾ ਨਜ਼ਰ ਆਵੇਗਾ। ਵਿਰਾਟ ਹਿੰਦੋਸਤਾਨ ਯੂਨੀਲਿਵਰ ਲਿਮ. (ਐੱਚ. ਯੂ. ਐੱਲ.) ਦੇ ਚਾਕਲੇਟ ਫਲੇਵਰ ਵਿਚ ਭਾਰਤ ਦੀ ਮੋਹਰੀ ਮਾਲਟ-ਬੇਸਡ ਫੂਡ ਬੂਸਟ ਦੇ ਇਸ਼ਤਿਹਾਰ ਵਿਚ ਨਜ਼ਰ ਆਵੇਗਾ। ਵਿਸ਼ਥਾਰਪੂਵਕ ਕਮਿਊਨੀਕੇਸ਼ਨ ਆਊਟਰੀਚ ਦੇ ਤਹਿਤ ਵਿਰਾਟ ਦੇ ਨਾਲ ਇਕ ਟੀ. ਵੀ. ਸੀ. ਬੱਚਿਆਂ ਨੂੰ ਆਪਣੇ ਸਟਾਈਲ ਵਿਚ 'ਪਲੇਅ ਏ ਬਿਗਰ ਗੇਮ' ਲਈ ਤਿਆਰ ਕਰੇਗੀ। ਇਹ ਵੈੱਬਸਾਈਟ ਕ੍ਰਿਕਟ ਖੇਡਣ ਦੀ ਕਲਾ ਨੂੰ ਸਾਰਿਆਂ ਤਕ ਪਹੁੰਚਾਏਗੀ। ਬੱਚੇ ਇੱਥੇ ਗੇਮ ਖੇਡਣ ਦੀ ਵਿਧੀ ਤੇ ਕਲਾ ਸਿੱਧੇ ਚੈਂਪੀਅਨਸ ਤੋਂ ਸਿੱਖ ਸਕਣਗੇ।


Gurdeep Singh

Content Editor Gurdeep Singh