ਕੋਹਲੀ ਸਿਹਤ ਸੇਵਾ ਅਤੇ ਸੈਨੀਟੇਸ਼ਨ ਉਤਪਾਦ ਬਣਾਉਣ ਵਾਲੀ ਕੰਪਨੀ ਦੇ ਬ੍ਰਾਂਡ ਦੂਤ ਬਣੇ

Monday, Nov 16, 2020 - 06:17 PM (IST)

ਕੋਹਲੀ ਸਿਹਤ ਸੇਵਾ ਅਤੇ ਸੈਨੀਟੇਸ਼ਨ ਉਤਪਾਦ ਬਣਾਉਣ ਵਾਲੀ ਕੰਪਨੀ ਦੇ ਬ੍ਰਾਂਡ ਦੂਤ ਬਣੇ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਿਹਤ ਸੇਵਾ ਅਤੇ ਸੈਨੀਟੇਸ਼ਨ ਉਤਪਾਦ ਬਣਾਉਣ ਵਾਲੀ ਕੰਪਨੀ ਵਿਜੇ ਨੇ ਸੋਮਵਾਰ ਨੂੰ ਬ੍ਰਾਂਡ ਦੂਤ ਬਣਾਉਣ ਦਾ ਐਲਾਨ ਕੀਤਾ ਹੈ। ਇੱਥੇ ਜਾਰੀ ਬਿਆਨ 'ਚ ਕੋਹਲੀ ਨੇ ਕਿਹਾ, ''ਮੈਨੂੰ ਵਿਜੇ ਸਵਛਤਾ ਉਤਪਾਦਾਂ ਦੇ ਨਾਲ ਜੁੜਨ ਦੀ ਖੁਸ਼ੀ ਹੈ। ਉਨ੍ਹਾਂ ਦੇ ਉਤਪਾਦ ਵਿਸ਼ਵ ਪੱਧਰੀ ਹੋਣ ਦੇ ਨਾਲ ਮੈਨੂੰ ਸਾਮਾਜਿਕ ਕਾਰਜਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ, ''ਮੈਨੂੰ ਇਸ ਪਹਿਲ ਦਾ ਹਿੱਸਾ ਬਣਨ ਦੀ ਖੁਸ਼ੀ ਹੈ ਕਿ ਮੇਰੀ ਕਮਾਈ ਦਾ ਇਕ ਹਿੱਸਾ ਭਾਰਤ 'ਚ ਕੁਪੋਸ਼ਣ ਖਿਲਾਫ ਲੜਾਈ 'ਚ ਮਦਦ ਕਰੇਗਾ।


author

Tarsem Singh

Content Editor

Related News