Tokyo Olympic : ਮੰਗਲਵਾਰ ਦਾ ਸ਼ਡਿਊਲ ਆਇਆ ਸਾਹਮਣੇ, ਮਨੂ ਭਾਕਰ ਦਾ ਮੈਚ ਇੰਨੇ ਵਜੇ
Tuesday, Jul 27, 2021 - 12:23 AM (IST)
ਟੋਕੀਓ- ਟੋਕੀਓ ਓਲੰਪਿਕ ਦੇ 5ਵੇਂ ਦਿਨ ਮੰਗਲਵਾਰ ਨੂੰ ਭਾਰਤ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ। ਭਾਰਤੀ ਸਮੇਂ ਅਨੁਸਾਰ-
ਨਿਸ਼ਾਨੇਬਾਜ਼ੀ
10 ਮੀਟਰ ਏਅਰ ਪਿਸਟਲ ਮਿਕਸਡ ਟੀਮ ਕੁਆਲੀਫਿਕੇਸ਼ਨ ਪੜਾਅ ਇਕ
ਸਵੇਰੇ 5:30 ਵਜੇ
ਸੌਰਭ ਚੌਧਰੀ ਅਤੇ ਮਨੁ ਭਾਕਰ, ਯਸ਼ਾਸਿਵਨੀ ਦੇਸਵਾਲ ਤੇ ਅਭਿਸ਼ੇਕ ਵਰਮਾ,
10 ਮੀਟਰ ਏਅਰ ਮਿਕਸਡ ਟੀਮ ਕੁਆਲੀਫਿਕੇਸ਼ਨ ਪੜਾਅ ਇਕ
ਸਵੇਰੇ 5:45 ਵਜੇ ਤੋਂ
ਇਲਾਵੇਨਿਲ ਵਾਲਾਰਿਵਨ ਅਤੇ ਦਿਵਯਾਂਸ਼ ਸਿੰਘ ਪੰਵਾਰ, ਅੰਜੁਮ ਮੁੱਦਗਿਲ ਤੇ ਦੀਪਕ ਕੁਮਾਰ
ਟੇਬਲ ਟੈਨਿਸ
ਅਚੰਤਾ ਸ਼ਰਤ ਕਮਲ ਬਨਾਮ ਮਾ ਲੋਂਗ (ਚੀਨ), ਪੁਰਸ਼ ਸਿੰਗਲਜ਼ ਤੀਜਾ ਦੌਰ
ਸਵੇਰੇ 8:30 ਵਜੇ ਤੋਂ
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼
ਮੁੱਕੇਬਾਜ਼ੀ
ਲਵਲੀਨਾ ਬੋਰਗੋਹੇਨ ਬਨਾਮ ਅਪੇਟਜ਼ ਨੇਦਿਨ, ਮਹਿਲਾ ਵੇਲਟਰਵੇਟ ਰਾਊਂਡ ਆਫ 16,
ਸਵੇਰੇ 10:57 ਵਜੇ ਤੋਂ
ਬੈਡਮਿੰਟਨ
ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਬਨਾਮ ਬੇਨ ਲੇਨ ਤੇ ਸੀਨ ਵੇਂਡੀ (ਬ੍ਰਿਟੇਨ), ਪੁਰਸ਼ ਸਿੰਗਲ ਗਰੁੱਪ ਏ ਮੈਚ
ਸਵੇਰੇ 8:30 ਵਜੇ ਤੋਂ
ਇਹ ਖ਼ਬਰ ਪੜ੍ਹੋ- ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP
ਹਾਕੀ
ਭਾਰਤ ਬਨਾਮ ਸਪੇਨ, ਪੁਰਸ਼ ਪੂਲ ਏ ਮੈਚ,
ਸਵੇਰੇ 6:30 ਵਜੇ ਤੋਂ
ਸੇਲਿੰਗ
ਨੇਤਰਾ ਕੁਮਾਨਨ, ਮਹਿਲਾ ਲੇਜਰ ਰੈਡੀਅਲ,
ਸਵੇਰੇ 8:35 ਵਜੇ ਤੋਂ
ਵਿਸ਼ਨੂੰ ਸਰਵਨਨ, ਪੁਰਸ਼ ਲੇਜਰ
ਸਵੇਰੇ 8:45 ਵਜੇ ਤੋਂ
ਕੇਸੀ ਗਣਪਤੀ ਅਤੇ ਵਰੁਣ ਠੱਕਰ,
ਪੁਰਸ਼ ਸਿਕਫ 49 ਈਆਰ
ਸਵੇਰੇ 11:20 ਵਜੇ ਤੋਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।