Tokyo Olympic : ਸੋਮਵਾਰ ਦਾ ਸ਼ਡਿਊਲ ਆਇਆ ਸਾਹਮਣੇ, ਮਹਿਲਾ ਹਾਕੀ ਟੀਮ ਦਾ ਮੈਚ ਇੰਨੇ ਵਜੇ
Sunday, Aug 01, 2021 - 11:41 PM (IST)
ਟੋਕੀਓ- ਟੋਕੀਓ ਓਲੰਪਿਕ ਸੋਮਵਾਰ ਦਾ ਸ਼ਡਿਊਲ ਸਾਹਮਣੇ ਆਇਆ ਹੈ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਹਨ।
ਐਥਲੈਟਿਕਸ
ਦੂਤੀ ਚੰਦ, ਮਹਿਲਾ 200 ਮੀਟਰ ਹੀਟ ਚਾਰ
ਸਵੇਰੇ 7:25 ਵਜੇ
ਕਮਲਪ੍ਰੀਤ ਕੌਰ, ਮਹਿਲਾ ਡਿਸਕਸ ਥ੍ਰੋਅ ਫਾਈਨਲ
ਸ਼ਾਮ 4:30 ਵਜੇ
ਇਹ ਖ਼ਬਰ ਪੜ੍ਹੋ- ਸਿੰਧੂ ਦੇ ਕਾਂਸੀ ਤਮਗਾ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ PM ਮੋਦੀ ਨੇ ਦਿੱਤੀ ਵਧਾਈ
ਘੋੜਸਵਾਰੀ
ਫਵਾਦ ਮਿਰਜ਼ਾ, ਇਵੈਂਟਿੰਗ ਜੰਪਿੰਗ ਵਿਅਕਤੀਗਤ ਕੁਆਲੀਫਾਇਰ
ਦੁਪਹਿਰ 1:30 ਵਜੇ
ਇਵੈਂਟਿੰਗ ਵਿਅਕਤੀਗਤ ਜੰਪਿੰਗ ਫਾਈਨਲ
ਸ਼ਾਮ 5:15 ਵਜੇ
ਇਹ ਖ਼ਬਰ ਪੜ੍ਹੋ- ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ
ਹਾਕੀ
ਭਾਰਤ ਬਨਾਮ ਆਸਟਰੇਲੀਆ ਮਹਿਲਾ ਹਾਕੀ ਸੈਮੀਫਾਈਨਲ
ਸਵੇਰੇ 8:30 ਵਜੇ
ਨਿਸ਼ਾਨੇਬਾਜ਼ੀ
ਸੰਜੀਵ ਰਾਜਪੂਤ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਪੁਰਸ਼ 50 ਮੀਟਰ ਰਾਈਫਲ 3 ਪੋਜ਼ੀਸ਼ਨ ਫਾਈਨਲ
ਸਵੇਰੇ 8 ਵਜੇ
ਪੁਰਸ਼ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਫਾਈਨਲ
ਦੁਪਹਿਰ 1:20 ਵਜੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।