ਖੂਬਸੂਰਤੀ ''ਚ ਇਨ੍ਹਾਂ 4 ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਨੇ ਬਾਲੀਵੁੱਡ ਅਭਿਨੇਤਰੀਆਂ ਨੂੰ ਛੱਡਿਆ ਪਿੱਛੇ

Tuesday, Jan 28, 2020 - 07:53 PM (IST)

ਖੂਬਸੂਰਤੀ ''ਚ ਇਨ੍ਹਾਂ 4 ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਨੇ ਬਾਲੀਵੁੱਡ ਅਭਿਨੇਤਰੀਆਂ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ— ਜ਼ਿਆਦਾਤਰ ਸੋਸ਼ਲ ਮੀਡੀਆ ਤੇ ਇੰਟਰਨੈੱਟ 'ਤੇ ਸਾਨੂੰ ਭਾਰਤੀ ਕ੍ਰਿਕਟਰ ਤੇ ਉਸਦੀ ਪਰਸਨਲ ਲਾਈਫ ਦੇ ਬਾਰੇ 'ਚ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਤੁਹਾਨੂੰ ਅਸੀਂ ਇਨ੍ਹਾਂ ਕ੍ਰਿਕਟ ਖਿਡਾਰੀਆਂ ਦੀਆਂ ਖੂਬਸੂਰਤ ਪਤਨੀਆਂ ਦੇ ਬਾਰੇ 'ਚ ਦੱਸ ਰਹੇ ਹਾਂ।
1. ਸਾਗਰਿਕਾ ਘਾਟਗੇ

PunjabKesari
ਸਾਗਰਿਕਾ ਘਾਟਗੇ ਦਿੱਗਜ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦੀ ਪਤਨੀ ਹੈ। ਸਾਗਰਿਕਾ ਇਕ ਫਿਲਮ ਅਭਿਨੇਤਰੀ ਤੇ ਮਾਡਲ ਹੈ। ਸਾਗਰਿਕਾ ਹਾਲ ਹੀ 'ਚ ਬਾਸ ਨਾਂ ਦੀ ਵੇਬ ਸੀਰੀਜ਼ 'ਚ ਨਜ਼ਰ ਆਈ ਸੀ। ਸਾਗਰਿਕਾ ਦਿਖਣ 'ਚ ਬਹੁਤ ਖੂਬਸੂਰਤ ਲੱਗਦੀ ਹੈ।
2. ਪ੍ਰਿਯੰਕਾ ਸੁਰੇਸ਼ ਰੈਨਾ

PunjabKesari
ਪ੍ਰਿਯੰਕਾ ਰੈਨਾ ਇਕ ਅਭਿਨੇਤਰੀ, ਫਿਲਮ ਨਿਰਮਾਤਾ ਤੇ ਫਿਲਮ ਆਲੋਚਕ ਨਾਲ ਜਾਣੀ ਜਾਂਦੀ ਹੈ। ਪ੍ਰਿਯੰਕਾ ਰੈਨਾ ਸਭ ਤੋਂ ਖੂਬਸੂਰਤ ਪਤਨੀਆਂ 'ਚੋਂ ਇਕ ਹੈ। ਪ੍ਰਿਯੰਕਾ ਚੌਧਰੀ ਰੈਨਾ ਸੋਸ਼ਲ ਮੀਡੀਆ 'ਤੇ ਵੀ ਪ੍ਰਸਿੱਧ ਹੈ।
3. ਸਾਕਸ਼ੀ ਧੋਨੀ

PunjabKesari
ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਸਭ ਤੋਂ ਪ੍ਰਸਿੱਧ ਪਤਨੀਆਂ 'ਚੋਂ ਇਕ ਹੈ। ਧੋਨੀ ਦੇ ਨਾਲ ਉਹ ਹਮੇਸ਼ਾ ਮੈਚ ਦੇ ਦੌਰਾਨ ਨਜ਼ਰ ਆਉਂਦੀ ਹੈ। ਸਾਕਸ਼ੀ ਬਹੁਤ ਲੰਮੇ ਸਮੇਂ ਤਕ ਡੇਟ ਕਰਨ ਤੋਂ ਬਾਅਦ ਧੋਨੀ ਦੀ ਪਤਨੀ ਬਣੀ ਹੈ।
4. ਰਿਤਿਕਾ ਸਜਦੇਹ

PunjabKesari
ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਦਿਖਣ 'ਚ ਬਹੁਤ ਖੂਬਸੂਰਤ ਹੈ। ਰਿਤਿਕਾ ਇਕ ਬੱਚੇ ਦੀ ਮਾਂ ਵੀ ਬਣ ਚੁੱਕੀ ਹੈ। ਰਿਤਿਕਾ ਜ਼ਿਆਦਾਤਰ ਰੋਹਿਤ ਸ਼ਰਮਾ ਦੇ ਨਾਲ ਤੇ ਮੈਚ ਦੇ ਦੌਰਾਨ ਸਪੋਰਟ ਕਰਦੀ ਨਜ਼ਰ ਆਉਂਦੀ ਹੈ।


author

Gurdeep Singh

Content Editor

Related News