ਟੈਨਿਸ ਸਟਾਰ Ashley Harkleroad ਨੇ ਪਾਈ ਰਿਵੀਲਿੰਗ ਟੀਸ਼ਰਟ, ਰਹਿ ਚੁੱਕੀ ਹੈ ਪਲੇਅਬੁਆਏ ਮਾਡਲ

Wednesday, Oct 04, 2023 - 02:45 PM (IST)

ਟੈਨਿਸ ਸਟਾਰ Ashley Harkleroad ਨੇ ਪਾਈ ਰਿਵੀਲਿੰਗ ਟੀਸ਼ਰਟ, ਰਹਿ ਚੁੱਕੀ ਹੈ ਪਲੇਅਬੁਆਏ ਮਾਡਲ

ਸਪੋਰਟਸ ਡੈਸਕ: ਐਸ਼ਲੇ ਹਰਕਲੇਰੋਡ ਨੇ ਇਕ ਮਨਮੋਹਕ ਮਿਰਰ ਸੈਲਫੀ ਲਈ ਜਿਸ ਨਾਲ ਉਸ ਦੇ ਔਨਲਾਈਨ ਫੈਨਜ਼ ਬਹੁਤ ਖੁਸ਼ ਹਨ। 38 ਸਾਲਾ ਸਾਬਕਾ ਟੈਨਿਸ ਪ੍ਰੋਫੈਸ਼ਨਲ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਅਪਲੋਡ ਕੀਤੀ ਹੈ, ਜਿਸ 'ਚ ਉਹ ਰਿਵਿਲਿੰਗ ਵਾਲੀ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ। ਫੋਟੋ ਵਿੱਚ ਹਰਕਲੇਰੋਡ ਦੇ ਐਬਸ ਵੀ ਦਿਖਾਈ ਦੇ ਰਹੇ ਹਨ। ਉਸਨੇ ਇੱਕ ਛੋਟਾ ਹਰਾ ਕ੍ਰੌਪ ਟਾਪ ਪਾਇਆ ਹੋਇਆ ਸੀ। ਪ੍ਰਸ਼ੰਸਕਾਂ ਨੇ ਉਸ ਦੀ ਫੋਟੋ ਨੂੰ ਦੇਖ ਕੇ ਤੁਰੰਤ ਕੁਮੈਂਟ ਕੀਤੇ। ਇੱਕ ਨੇ ਲਿਖਿਆ ਕਿ ਤੁਸੀਂ ਸਭ ਤੋਂ ਖੂਬਸੂਰਤ ਹੋ ਜਦੋਂ ਕਿ ਦੂਜੇ ਨੇ ਲਿਖਿਆ-ਸੁਪਰ ਵੂਮੈਨ।

Tennis star Ashley Harkleroad, Ashley Harkleroad, Tennis news, sports, T shirt, Playboy model, टेनिस स्टार एश्ले हर्कलेरोड, एश्ले हर्कलेरोड, टेनिस समाचार, खेल, टी शर्ट, प्लेबॉय मॉडल

ਸਾਲ 2004 'ਚ ਵੀ ਐਸ਼ਲੇ ਨੇ ਪਲੇਬੁਆਏ ਮੈਗਜ਼ੀਨ ਦੇ ਕਵਰ 'ਤੇ ਜਗ੍ਹਾ ਬਣਾਈ ਸੀ। ਉਹ ਇੱਕ ਸਰਗਰਮ ਅਥਲੀਟ ਹੁੰਦਿਆਂ ਪਲੇਬੁਆਏ ਮੈਗਜ਼ੀਨ ਦੇ ਕਵਰ 'ਤੇ ਦਿਖਾਈ ਦੇਣ ਵਾਲੀ ਪਹਿਲੀ ਖਿਡਾਰਨ ਸੀ। ਉਸ ਨੇ ਕਿਹਾ ਕਿ ਮੈਂ ਇਸ ਬਾਰੇ ਬਹੁਤ ਸੋਚਿਆ, ਮੈਂ ਇਹ ਕਰਨਾ ਚਾਹੁੰਦੀ ਸੀ। ਮੈਨੂੰ ਆਪਣੇ ਸਰੀਰ 'ਤੇ ਮਾਣ ਹੈ ਅਤੇ ਮੈਂ ਇਕ ਐਥਲੀਟ ਦੇ ਸਰੀਰ ਦੀ ਪ੍ਰਤੀਨਿਧਤਾ ਕਰ ਰਹੀ ਹਾਂ, ਇਹ ਬਹੁਤ ਮਹੱਤਵਪੂਰਨ ਹੈ। ਮੈਂ ਪਹਿਲਾਂ ਵੀ ਅਜਿਹਾ ਕਰ ਚੁੱਕੀ ਹਾਂ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਕਬੱਡੀ 'ਚ ਭਾਰਤੀ ਪੁਰਸ਼ਾਂ ਦੀ ਅਜੇਤੂ ਮੁਹਿੰਮ ਜਾਰੀ, ਥਾਈਲੈਂਡ ਨੂੰ 63-26 ਨਾਲ ਦਿੱਤੀ ਕਰਾਰੀ ਮਾਤ

Tennis player Ashley Harklerod, Ashley Harklerod Playboy Shoot, Toned body, Tennis news in hindi, sports news, प्लेब्वॉय, टेनिस प्लेयर एशले हार्कलेरोड

ਐਸ਼ਲੇ ਨੇ 2004 ਵਿੱਚ ਟੈਨਿਸ ਖਿਡਾਰੀ ਅਲੈਕਸ ਬੋਗੋਮੋਲੋਵ ਜੂਨੀਅਰ ਨਾਲ ਵਿਆਹ ਕੀਤਾ, ਜੋ 2 ਸਾਲ ਤੱਕ ਚੱਲਿਆ। ਫਿਰ ਉਸਨੇ ਚੱਕ ਐਡਮਜ਼ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। 2009 ਵਿੱਚ ਉਸਨੇ ਬੇਟੇ ਚਾਰਲੀ ਨੂੰ ਅਤੇ 2011 ਵਿੱਚ ਬੇਟੀ ਲੌਰੇਟ ਨੂੰ ਜਨਮ ਦਿੱਤਾ।

ਐਸ਼ਲੇ ਨੇ ਸਾਲ 2003 ਵਿੱਚ ਵਿਸ਼ਵ ਰੈਂਕਿੰਗ ਵਿੱਚ 39ਵਾਂ ਸਥਾਨ ਹਾਸਲ ਕੀਤਾ ਸੀ, ਜੋ ਉਸ ਦੀ ਸਰਵਉੱਚ ਰੈਂਕਿੰਗ ਸੀ। ਫਿਲਹਾਲ ਉਹ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਐਸ਼ਲੇ ਦੇ ਇੰਸਟਾਗ੍ਰਾਮ 'ਤੇ ਇਕ ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸ ਦੇ ਫੈਨ ਐਪ 'ਤੇ ਫਾਲੋਅਰਸ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

author

Tarsem Singh

Content Editor

Related News