ਕੋਂਟਾਵੀਟ ਨੂੰ ਹਰਾ ਕੇ ਸਵਿਤੋਲਿਨਾ ਇਟੈਲੀਅਨ ਓਪਨ ਦੇ ਫਾਈਨਲ 'ਚ
Saturday, May 19, 2018 - 08:43 PM (IST)

ਰੋਮ— ਸਾਬਕਾ ਚੈਂਪੀਅਨ ਏਲਿਨਾ ਸਵਿਤੋਲਿਨਾ ਨੇ ਸਿੱਧੇ ਸੈਟਾਂ 'ਚ ਐਨੇਟ ਕੋਂਟਾਵੀਟ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਇਟੈਲੀਅਨ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਯੁਕ੍ਰੇਨ ਦੇ ਖਿਡਾਰੀ ਸਵਿਤੋਲਿਨਾ ਨੇ 74 ਮਿੰਟ 'ਚ 6-4, 6-3 ਨਾਲ ਜਿੱਤ ਦਰਜ ਕੀਤੀ। ਫਾਈਨਲ 'ਚ ਸਵਿਤੋਲਿਨਾ ਦਾ ਸਾਹਮਣਾ ਮਾਰੀਆ ਸ਼ਾਰਾਪੋਵਾ ਅਤੇ ਇਕ ਸਥਾਨ ਦੀ ਖਿਡਾਰਨ ਸਿਮੋਨਾ ਹਾਲੇਪ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਹੋਵੇਗ।