ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ

Sunday, Apr 25, 2021 - 07:59 PM (IST)

ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ

ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ ਦੇ ਸੁਰੇਸ਼ ਰੈਨਾ ਨੇ ਬੈਂਗਰੁਲੂ ਵਿਰੁੱਧ ਖੇਡੇ ਗਏ ਮੈਚ 'ਚ ਇਕ ਵਾਰ ਫਿਰ ਤੋਂ ਸ਼ਾਨਦਾਰ ਪਾਰੀ ਖੇਡੀ । ਰੈਨਾ ਨੇ ਇਸ ਦੇ ਨਾਲ ਹੀ ਆਪਣੇ ਆਈ. ਪੀ. ਐੱਲ. ਕਰੀਅਰ ਦੇ 200 ਛੱਕੇ ਪੂਰੇ ਕਰ ਲਏ ਹਨ। ਬੈਂਗਲੁਰੂ ਵਿਰੁੱਧ ਸਿਰਫ 24 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 3 ਛੱਕੇ ਲਗਾਏ। ਇਸ ਦੇ ਨਾਲ ਹੀ ਰੈਨਾ ਆਈ. ਪੀ. ਐੱਲ. 'ਚ 500 ਚੌਕੇ ਪੂਰੇ ਕਰਨ ਤੋਂ ਸਿਰਫ ਇਕ ਕਦਮ ਦੂਰ ਹੈ। ਦੇਖੋ ਰੈਨਾ ਨੇ ਬਣਾਏ ਰਿਕਾਰ-
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ 6 ਛੱਕੇ

PunjabKesari
354 - ਕ੍ਰਿਸ ਗੇਲ
240 - ਏ ਬੀ ਡਿਵਿਲੀਅਰਸ
222 - ਰੋਹਿਤ ਸ਼ਰਮਾ
217 - ਧੋਨੀ
204 - ਕਿਰੋਨ ਪੋਲਾਰਡ
202 - ਵਿਰਾਟ ਕੋਹਲੀ
202 - ਸੁਰੇਸ਼ ਰੈਨਾ
199 - ਡੇਵਿਡ ਵਾਰਨਰ

ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ


ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਛੱਕੇ (ਭਾਰਤੀ)
222 - ਰੋਹਿਤ ਸ਼ਰਮਾ
217 - ਧੋਨੀ
202 - ਵਿਰਾਟ ਕੋਹਲੀ
202 - ਸੁਰੇਸ਼ ਰੈਨਾ

PunjabKesari

ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਚੌਕੇ
620 ਸ਼ਿਖਰ ਧਵਨ
522 ਡੇਵਿਡ ਵਾਰਨਰ
518 ਵਿਰਾਟ ਕੋਹਲੀ
499 ਸੁਰੇਸ਼ ਰੈਨਾ
496 ਗੌਤਮ ਗੰਭੀਰ
ਸੀਜ਼ਨ ਦਰ ਸੀਜ਼ਨ ਛੱਕੇ
2008 : 18
2009 : 21
2010 : 22
2011 : 17
2012 : 19
2013 : 18
2014 : 19
2015 : 16
2016 : 10
2017 : 13
2018 : 12
2019 : 9
2021 : 6
 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News