ਅੰਕੜੇ : ਏਸ਼ੀਆ ''ਚ 3 ਸਾਲ ਤੋਂ ਇਕ ਵੀ ਟੈਸਟ ਨਹੀਂ ਜਿੱਤਿਆ ਹੈ ਦੱ. ਅਫਰੀਕਾ
Wednesday, Jul 25, 2018 - 04:30 AM (IST)

ਜਲੰਧਰ- ਦੱਖਣੀ ਅਫਰੀਕਾ ਦੀ ਟੀਮ ਬੀਤੇ ਦਿਨ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ 2-0 ਨਾਲ ਹਾਰ ਗਈ। ਨਵੰਬਰ 2015 ਤੋਂ ਬਾਅਦ ਇਹ 7ਵਾਂ ਮੌਕਾ ਸੀ, ਜਦੋਂ ਦੱਖਣੀ ਅਫਰੀਕਾ ਟੈਸਟ ਮੈਚ ਜਿੱਤ ਨਹੀਂ ਸਕਿਆ। ਵੈਸੇ ਵੀ ਇਨ੍ਹਾਂ 3 ਸਾਲਾਂ ਦੌਰਾਨ ਦੱਖਣੀ ਅਫਰੀਕਾ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ।
7 ਅਕਤੂਬਰ 2015 ਤਕ 7 ਨਵੰਬਰ 2015 ਤੋਂ ਬਾਅਦ ਤੋਂ
ਟੈਸਟ— 17/06
ਜਿੱਤ— 07/00
ਹਾਰ— 03/05
ਬੱਲੇਬਾਜ਼ੀ ਔਸਤ— 40/14
ਸੈਂਕੜੇ— 26/01