ਰੌਕਸਟਾਰ ਅਦਾਕਾਰਾ ਨਰਗਿਸ ਫਾਖਰੀ ਨੇ ਦੁਬਈ ''ਚ ਖੇਡੀ ਟੈਨਿਸ

Wednesday, Dec 16, 2020 - 08:28 PM (IST)

ਰੌਕਸਟਾਰ ਅਦਾਕਾਰਾ ਨਰਗਿਸ ਫਾਖਰੀ ਨੇ ਦੁਬਈ ''ਚ ਖੇਡੀ ਟੈਨਿਸ

ਨਵੀਂ ਦਿੱਲੀ- ਬਾਲੀਵੁੱਡ ਫਿਲਮ ਰੌਕਸਟਾਰ ਦੇ ਕਾਰਨ ਚਰਚਾ 'ਚ ਆਈ ਅਦਾਕਾਰਾ ਨਰਗਿਸ ਫਾਖਰੀ ਨੇ ਸੋਸ਼ਲ ਮੀਡੀਆ 'ਤੇ ਦੁਬਈ 'ਚ ਟੈਨਿਸ ਖੇਡਦੇ ਹੋਏ ਦੀਆਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋਕਿ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਨਰਗਿਸ ਫਾਖਰੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਂਸ ਦੇ ਨਾਲ ਕੁਝ ਮਜ਼ੇਦਾਰ ਪਲ ਸਾਂਝਾ ਕੀਤਾ ਹੈ। ਪਹਿਲੀ ਤਸਵੀਰ 'ਚ ਨਰਗਿਸ ਫਾਖਰੀ ਇਕ ਖੂਬਸੂਰਤ ਸਪੋਰਟਸ ਡਰੈੱਸ 'ਚ ਦਿਖਾਈ ਦਿੱਤੀ। ਉਸਦੇ ਹੱਥ 'ਚ ਟੈਨਿਸ ਰੈਕੇਟ ਹੈ। ਨਰਗਿਸ ਫਾਖਰੀ ਨੇ ਅਗਲੀ ਫੋਟੋ 'ਚ ਟੈਨਿਸ ਬਾਲ ਤੇ ਰੈਕੇਟ ਦੇ ਨਾਲ ਪੋਜ਼ ਦਿੱਤਾ ਹੈ। ਇਸ ਦੌਰਾਨ ਗੇਂਦ ਨੂੰ ਮਾਰਦੇ ਹੋਏ ਦੀ ਉਸ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਨਰਗਿਸ ਨੇ ਪੋਸਟ 'ਤੇ ਕੈਪਸ਼ਨ ਲਿਖਿਆ- ਉਹ ਟੈਨਿਸ ਨੂੰ ਕਿੰਨਾ ਪਿਆਰ ਕਰਦੀ ਹੈ ਪਰ ਹੁਣ ਉਹ ਬਹੁਤ ਜ਼ਿਆਦਾ ਨਹੀਂ ਖੇਡਦੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਉਸ ਆਪਣੀ ਟੀਮ ਦੇ ਨਾਲ ਖੇਡਣ 'ਚ ਮਜ਼ਾ ਆਉਂਦਾ ਹੈ।

 
 
 
 
 
 
 
 
 
 
 
 
 
 
 
 

A post shared by Nargis Fakhri (@nargisfakhri)


ਨੋਟ- ਰੌਕਸਟਾਰ ਅਦਾਕਾਰਾ ਨਰਗਿਸ ਫਾਖਰੀ ਨੇ ਦੁਬਈ 'ਚ ਖੇਡੀ ਟੈਨਿਸ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News