ਭਾਰਤੀ ਬੈਡਮਿੰਟਨ ਖਿਡਾਰੀ ਰੇਂਕੀ ਤੇ ਚਿਰਾਗ ਦੀ ਜੋੜੀ ਇੰਡੋਨੇਸ਼ੀਆ ਓਪਨ ਦੇ ਦੂਜੇ ਦੌਰ 'ਚ

Wednesday, Jul 17, 2019 - 05:19 PM (IST)

ਭਾਰਤੀ ਬੈਡਮਿੰਟਨ ਖਿਡਾਰੀ ਰੇਂਕੀ ਤੇ ਚਿਰਾਗ ਦੀ ਜੋੜੀ ਇੰਡੋਨੇਸ਼ੀਆ ਓਪਨ ਦੇ ਦੂਜੇ ਦੌਰ 'ਚ

ਸਪੋਰਟਸ ਡੈਸਕ - ਭਾਰਤ ਦੇ ਬੈਡਮਿੰਟਨ ਖਿਡਾਰੀ ਸਾਤਵਿਕਸਾਇਰਾਜ ਰੇਂਕੀ ਰੇੱਡੀ ਤੇ ਚਿਰਾਗ ਸ਼ੇੱਟੀ ਤੇ ਪ੍ਰਣਵ ਜੈਰੀ ਚੋਪੜਾ ਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਨੇ ਇੱਥੇ ਜਾਰੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੇਂਟ ਦੇ ਦੂਜੇ ਦੌਰ 'ਚ ਮੰਗਲਵਾਰ ਨੂੰ ਜਗ੍ਹਾ ਬਣਾ ਲਈ। ਰੇਂਕੀਰੇੱਡੀ-ਸ਼ੇੱਟੀ ਦੀ ਜੋੜੀ ਨੇ ਪਹਿਲੇ ਦੌਰ ਦੇ ਮੁਕਾਬਲੇ 'ਚ ਮਲੇਸ਼ੀਆ ਦੇ ਗੋਹ ਜੇ ਫੇਈ ਤੇ ਨੂਰ ਇਜੁਦਿਅੀਨ ਦੀ ਜੋੜੀ ਨੂੰ 21-19 ,18-21,21-19 ਨਾਲ ਹਾਰ ਦਿੱਤੀ। ਭਾਰਤੀ ਜੋੜੀ ਨੇ ਇਸ ਮੁਕਾਬਲੇ ਨੂੰ ਇਕ ਘੰਟੇ 'ਚ ਆਪਣੇ ਨਾਂ ਕੀਤਾ। PunjabKesari
ਅਗਲੇ ਦੌਰ 'ਚ ਭਾਰਤੀ ਜੋੜੀ ਦਾ ਸਾਹਮਣਾ ਟਾਪ ਸੀਡ ਮੇਜ਼ਬਾਨ ਇੰਡੋਨੇਸ਼ੀਆ ਦੇ ਮਾਰਕਸ ਫਰਨਾਲਡੀ ਗਿਡੋਨ ਤੇ ਕੇਵਿਨ ਸੰਜਆ ਸੁਕਾਮੁਲਜੋ ਨਾਲ ਹੋਵੇਗਾ।


Related News