RCB ਦੇ ਘਰੇਲੂ ਖਿਡਾਰੀਆਂ ਦਾ ਹੋਵੇਗਾ ਯੋ ਯੋ ਟੈਸਟ
Tuesday, Feb 05, 2019 - 12:06 AM (IST)
ਬੈਂਗਲੁਰੂ— ਰਾਇਲ ਚੈਲੰਜਰਜ਼ ਬੈਂਗਲੁਰੂ ਦਾ 4 ਦਿਨਾ ਅਭਿਆਸ ਕੈਂਪ ਸ਼ੁਰੂ ਹੋ ਗਿਆ ਹੈ, ਜਿਸ ਵਿਚ ਮੁੱਖ ਰੂਪ ਨਾਲ ਉਸਦੇ ਘਰੇਲੂ ਖਿਡਾਰੀ ਸ਼ਾਮਲ ਹਨ। ਕੈਂਪ ਵਿਚ 8 ਖਿਡਾਰੀ ਪਹੁੰਚ ਗਏ ਹਨ। ਟੀਮ ਦੇ ਦੋ ਕੋਚ ਗੈਰੀ ਕਰਸਟਨ ਤੇ ਆਸ਼ੀਸ਼ ਨਹਿਰਾ ਟੀਮ ਦੀ ਪ੍ਰੈਕਟਿਸ'ਤੇ ਧਿਆਨ ਰੱਖਣਗੇ। ਇਨ੍ਹਾਂ ਖਿਡਾਰੀਆਂ ਦੀ ਫਿਟਨੈੱਸ ਦਾ ਪਤਾ ਲਾਉਣ ਲਈ ਯੋ ਯੋ ਟੈਸਟ ਕੀਤਾ ਜਾਵੇਗਾ।
