ਰੰਧਾਵਾ, ਚੱਢਾ ਅਤੇ ਦੋ ਹੋਰ ਭਾਰਤੀਆਂ ਨੇ ਕੱਟ ''ਚ ਬਣਾਈ ਜਗ੍ਹਾ

12/07/2019 6:26:34 PM

ਸਪੋਰਟਸ ਡੈਸਕ— ਜੋਤੀ ਰੰਧਾਵਾ ਅਤੇ ਅਭਿਜੀਤ ਸਿੰਘ ਚੱਢਾ ਸਹਿਤ ਚਾਰ ਭਾਰਤੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਐੱਫਰਾਏਸ਼ਿਆ ਬੈਂਕ ਮਾਰਿਸ਼ਸ ਓਪਨ ਦੇ ਕੱਟ 'ਚ ਦਾਖਲ ਕੀਤਾ। ਰੰਧਾਵਾ ਅਤੇ ਫ਼ਾਰਮ 'ਚ ਚੱਲ ਰਹੇ ਚੱਢਾ ਦੂਜੇ ਦੌਰ ਦੇ ਆਖਰ 'ਚ ਪੰਜ ਅੰਡਰ ਦੇ ਸਕੋਰ 'ਤੇ ਸਨ।PunjabKesari
ਦੋਵੇਂ ਪੰਜ ਹੋਰ ਪ੍ਰਤੀਭਾਗੀਆਂ ਦੇ ਨਾਲ ਸਾਂਝੇ ਤੌਰ 'ਤੇ 35ਵੇਂ ਸਥਾਨ 'ਤੇ ਚੱਲ ਰਹੇ ਹਨ। ਉਦਇਨ ਮੰਨੇ ਅਤੇ ਬਿਰਾਜ ਮਦੱਪਾ ਦੋ ਹੋਰ ਭਾਰਤੀ ਰਹੇ ਜਿਨ੍ਹਾਂ ਨੇ ਕੱਟ 'ਚ ਜਗ੍ਹਾ ਬਣਾਈ। ਦੋਵੇਂ ਤਿੰਨ ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ ਨਾਲ 56ਵੇਂ ਸਥਾਨ 'ਤੇ ਹਨ।


Related News