ਪੀਵੀਐਲ 2025: ਦਿੱਲੀ ਹਰੀਕੇਨਜ਼ ਨੇ ਕਾਲੀਕਟ ਹੀਰੋਜ਼ ਨੂੰ 3-0 ਨਾਲ ਹਰਾਇਆ

Monday, Oct 13, 2025 - 10:55 AM (IST)

ਪੀਵੀਐਲ 2025: ਦਿੱਲੀ ਹਰੀਕੇਨਜ਼ ਨੇ ਕਾਲੀਕਟ ਹੀਰੋਜ਼ ਨੂੰ 3-0 ਨਾਲ ਹਰਾਇਆ

ਹੈਦਰਾਬਾਦ- ਦਿੱਲੀ ਹਰੀਕੇਨਜ਼ ਨੇ ਐਤਵਾਰ ਨੂੰ ਇੱਥੇ ਪ੍ਰਾਈਮ ਵਾਲੀਬਾਲ ਲੀਗ (ਪੀਵੀਐਲ) ਵਿੱਚ ਮੌਜੂਦਾ ਚੈਂਪੀਅਨ ਕਾਲੀਕਟ ਹੀਰੋਜ਼ 'ਤੇ 3-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਦਿੱਲੀ ਹਰੀਕੇਨਜ਼ ਨੇ ਕਾਲੀਕਟ ਹੀਰੋਜ਼ ਨੂੰ 15-11, 15-9, 15-11 ਨਾਲ ਹਰਾਇਆ। ਜੀਸਸ ਚੌਰੀਓ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।


author

Tarsem Singh

Content Editor

Related News