ਪ੍ਰੋ ਰੈਸਲਿੰਗ ਲੀਗ : ਯੂ. ਪੀ. ਦੰਗਲ ਨੂੰ ਹਰਾ ਕੇ ਪੰਜਾਬ ਫਾਈਨਲ ''ਚ

Wednesday, Jan 30, 2019 - 12:54 AM (IST)

ਪ੍ਰੋ ਰੈਸਲਿੰਗ ਲੀਗ : ਯੂ. ਪੀ. ਦੰਗਲ ਨੂੰ ਹਰਾ ਕੇ ਪੰਜਾਬ ਫਾਈਨਲ ''ਚ

ਗ੍ਰੇਟਰ ਨੋਇਡਾ— ਯੂਰਪੀਅਨ ਚੈਂਪੀਅਨਸ਼ਿਪ ਸਿਲਵਰ ਮੈਡਲਿਸਟ ਮਿਮੀ ਹਿਸਤੋਵਾ ਨੇ ਮੰਗਲਵਾਰ ਨੂੰ ਆਪਣਾ ਮੁਕਾਬਲਾ ਜਿੱਤ ਕੇ ਮੌਜੂਦਾ ਚੈਂਪੀਅਨ ਪੰਜਾਬ ਰਾਇਲਜ਼ ਨੂੰ ਪ੍ਰੋ ਰੈਸਲਿੰਗ ਲੀਗ (ਪੀ. ਡਬਲਯੂ. ਐੱਲ.) ਵਿਚ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਪਹੁੰਚਾ ਦਿੱਤਾ। ਪੰਜਾਬ ਨੇ ਸੈਮੀਫਾਈਨਲ 5-4 ਨਾਲ ਜਿੱਤ ਕੇ ਯੂ. ਪੀ. ਦੀਆਂ ਖਿਤਾਬੀ ਉਮੀਦਾਂ ਖਤਮ ਕਰ ਦਿੱਤੀਆਂ।


Related News