ਪ੍ਰਦੀਪ ਨੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕੀਤਾ

09/09/2017 11:54:02 PM

ਨਵੀਂ ਦਿੱਲੀ—ਪ੍ਰਦੀਪ ਸਿੰਘ ਨੇ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਚੱਲ ਰਹੀ ਰਾਸ਼ਟਰੀ ਨੌਜਵਾਨ, ਜੂਨੀਅਰ ਅਤੇ ਸੀਨੀਅਰ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਸੋਨ ਤਮਗੇ ਨਾਲ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕੀਤਾ। ਪ੍ਰਤੀਯੋਗਿਤਾ ਦੇ ਆਖਰੀ ਦਿਨ ਭਾਰਤ ਨੇ 2 ਸੋਨ, 1 ਚਾਂਦੀ ਅਤੇ 2 ਕਾਂਸੀ ਤਮਗੇ ਜਿੱਤਦੇ ਹੋਏ ਆਪਣੀ ਸਫਲ ਮੁਹਿੰਮ ਦਾ ਅੰਤ ਕੀਤਾ।


Related News