ENG vs PAK: ਫਿਰ ਫਲਾਪ ਹੋਏ ਕਪਤਾਨ, ਪਾਕਿ ਫੈਂਸ ਨੇ ਇੰਝ ਲਗਾਈ ਕਲਾਸ

Friday, Aug 14, 2020 - 12:55 AM (IST)

ENG vs PAK: ਫਿਰ ਫਲਾਪ ਹੋਏ ਕਪਤਾਨ, ਪਾਕਿ ਫੈਂਸ ਨੇ ਇੰਝ ਲਗਾਈ ਕਲਾਸ

ਸਾਊਥੈਪਟਨ- ਪਾਕਿਸਤਾਨ ਤੇ ਇੰਗਲੈਂਡ ਦੇ ਵਿਚਾਲੇ ਸਾਊਥੈਪਟਨ 'ਚ ਦੂਜਾ ਟੈਸਟ ਖੇਡਿਆ ਜਾ ਰਿਹਾ ਹੈ। ਬਾਰਿਸ਼ ਦੇ ਦੌਰਾਨ ਪਾਕਿਸਤਾਨ ਦੇ ਲਗਾਤਾਰ ਵਿਕਟ ਡਿੱਗ ਰਹੇ ਹਨ। ਉਸਦਾ ਕੋਈ ਵੀ ਬੱਲੇਬਾਜ਼ ਇੰਗਲਿਸ਼ ਗੇਂਦਬਾਜ਼ਾਂ ਦਾ ਟਿਕ ਕੇ ਸਾਹਮਣਾ ਨਹੀਂ ਕਰ ਸਕਿਆ। ਉਸ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ 'ਚ 5 ਵਿਕਟਾਂ 'ਤੇ 126 ਦੌੜਾਂ ਬਣਾ ਲਈਆਂ ਹਨ। ਕਪਤਾਨ ਅਜ਼ਹਰ ਅਲੀ ਤਾਂ ਫਿਰ ਤੋਂ ਫਲਾਪ ਰਹੇ। ਉਹ ਕੇਵਲ 20 ਦੌੜਾਂ ਬਣਾ ਸਕੇ ਤੇ ਜੇਮਸ ਐਂਡਰਸਨ  ਦੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਫੈਂਸ ਨੇ ਸੋਸ਼ਲ ਮੀਡੀਆ 'ਤੇ ਉਸ ਦੀ ਖੂਬ ਕਲਾਸ ਲਗਾਈ।
ਦੇਖੋਂ ਟਵੀਟ-


author

Gurdeep Singh

Content Editor

Related News