OMG : ਹਿੱਟ ਮੈਨ ਰੋਹਿਤ ਸ਼ਰਮਾ ਦੀ ਸਾਬਕਾ ਪ੍ਰੇਮਿਕਾ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Friday, Jun 09, 2017 - 06:52 PM (IST)

OMG : ਹਿੱਟ ਮੈਨ ਰੋਹਿਤ ਸ਼ਰਮਾ ਦੀ ਸਾਬਕਾ ਪ੍ਰੇਮਿਕਾ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਨਵੀਂ ਦਿੱਲੀ— ਭਾਰਤ ਦੇ ਹਿੱਟ ਮੈਨ ਰੋਹਿਤ ਸ਼ਰਮਾ ਇੰਨੀ ਦਿਨੀਂ ਇੰਗਲੈਂਡ 'ਚ ਚੈਂਪੀਅਨਸ ਟਰਾਫੀ 'ਚ ਧਮਾਲ ਮਚਾ ਰਹੇ ਹਨ ਤਾਂ ਉਥੇ ਭਾਰਤ 'ਚ ਰੋਹਿਤ ਸ਼ਰਮਾ ਨੂੰ ਲੈ ਕੇ ਕੁਝ ਅਜਿਹਾ ਹੋਇਆ ਹੈ, ਜਿਸ ਦੇ ਬਾਰੇ 'ਚ ਰੋਹਿਤ ਦੇ ਫੈਨਜ਼ ਜਾਨਣਾ ਚਾਹੁਣਗੇ। ਹਾਲੀਵੁੱਡ ਮਾਡਲ, ਸਿੰਗਰ ਅਤੇ ਅਭਿਨੇਤਰੀ ਸੌਫੀਆ ਹਿਯਾਤ ਜੋ ਹਿੱਟ ਮੈਨ ਰੋਹਿਤ ਸ਼ਰਮਾ ਦੀ ਸਾਬਕਾ ਪ੍ਰੇਮਿਕਾ ਸੀ। ਉਨ੍ਹਾਂ ਨੇ ਇਕ ਵਾਰ ਫਿਰ ਰੋਹਿਤ ਸ਼ਰਮਾ ਦਾ ਨਾਂ ਲੈ ਕੇ ਸੁਰਖੀਆਂ 'ਚ ਆਈ ਹੈ।
ਜ਼ਿਕਰਯੋਗ ਹੈ ਕਿ ਸਾਲ 2016 'ਚ ਖਬਰ ਆਈ ਸੀ ਕਿ ਰੋਹਿਤ ਅਤੇ ਸੌਫੀਆ ਹਿਯਾਤ ਵਿਚਾਲੇ ਅਫੇਅਰ ਚਲ ਰਿਹਾ ਹੈ। ਜਿਸ ਦਾ ਬਾਅਦ 'ਚ ਹਿਯਾਤ ਨੇ ਇਸ ਗੱਲ ਨੂੰ ਟਵਿੱਟਰ 'ਤੇ ਕਬੂਲ ਵੀ ਕੀਤਾ ਸੀ। ਇੰਨਾ ਹੀ ਨਹੀਂ ਸਾਲ 2014 'ਚ ਜਦੋਂ ਸ਼ਰਮਾ ਨੇ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਇਆ ਸੀ ਤਾਂ ਉਨ੍ਹਾਂ ਨੇ ਨੰਗੀ ਫੋਟੋ ਪੋਸਟ ਕਰਕੇ ਹਿੱਟ ਮੈਨ ਨੂੰ ਵਧਾਈ ਦਿੱਤੀ ਸੀ।
ਇਕ ਵਾਰ ਫਿਰ 6 ਜੂਨ ਨੂੰ ਸੌਫੀਆ ਹਿਯਾਤ ਨੇ ਟਵਿੱਟਰ 'ਤੇ ਇਕ ਸਕ੍ਰੀਨ ਸ਼ਾਰਟ ਪੋਸਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਬਲਾਕ ਕਰ ਦਿੱਤਾ ਸੀ। ਹਾਲੀਵੁੱਡ ਅਭਿਨੇਤਰੀ ਸੌਫੀਆ ਹਿਯਾਤ ਨੇ ਲਿਖਿਆ ਸੀ ਕਿ ਆਖਿਰ ਰੋਹਿਤ ਸ਼ਰਮਾ ਨੂੰ ਬਲਾਕ ਕਰਨਾ ਪਵੇਗਾ।


Related News