ਮੈਨਚੇਸਟਰ ਯੂਨਾਈਟੇਡ ਦੀ ਅੰਡਰ-14 ਟੀਮ ਨੇ ਖੇਡੀ ਕਬੱਡੀ

Tuesday, Feb 25, 2020 - 11:13 PM (IST)

ਮੈਨਚੇਸਟਰ ਯੂਨਾਈਟੇਡ ਦੀ ਅੰਡਰ-14 ਟੀਮ ਨੇ ਖੇਡੀ ਕਬੱਡੀ

ਮੁੰਬਈ— ਦੁਨੀਆ ਭਰ 'ਚ ਆਪਣੀ ਫੁੱਟਬਾਲ ਦੇ ਲਈ ਪ੍ਰਸਿੱਧ ਮੈਨਚੇਸਟਰ ਯੂਨਾਈਟੇਡ, ਚੇਲਸੀ ਤੇ ਸਾਊਥੈਮਪਟਨ ਐੱਫ. ਸੀ. ਦੀ ਅੰਡਰ-14 ਟੀਮ ਨੇ ਮੁੰਬਈ ਦਾ ਦੌਰਾ ਕੀਤਾ ਤੇ ਮਸ਼ਾਲ ਸਪੋਰਟਸ ਵਲੋਂ ਅਯੋਜਿਤ ਦੋਸਤਾਨਾ ਮੈਚ 'ਚ ਅੰਡਰ-14 ਕਬੱਡੀ ਟੀਮ ਦੇ ਨਾਲ ਮੁਕਾਬਲਾ ਖੇਡਿਆ। ਮੈਨਚੇਸਟਰ ਯੂਨਾਈਟੇਡ, ਚੇਲਸੀ ਤੇ ਸਾਊਥੈਮਪਟਨ ਦੇ ਖਿਡਾਰੀਆਂ ਦੇ ਨਾਲ ਇਸ ਦੌਰਾਨ ਉਸਦੇ ਕੋਚ ਤੇ ਪ੍ਰੀਮੀਅਰ ਲੀਗ ਦਲ ਦੇ ਮੈਂਬਰ ਮੌਜੂਦ ਸਨ। ਪ੍ਰੋ ਕਬੱਡੀ ਲੀਗ ਦੇ ਸਟਾਰ ਖਿਡਾਰੀ ਪਵਨ ਸਹਰਾਵਤ ਤੇ ਵਿਸ਼ਾਲ ਮਾਨੇ ਵੀ ਇੱਥੇ ਮੌਜੂਦ ਸੀ ਤੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਕਬੱਡੀ ਦੇ ਖੇਡ ਦੀ ਜਾਣਕਾਰੀ ਵੀ ਦਿੱਤੀ।

 

author

Gurdeep Singh

Content Editor

Related News