ਮਾਂਘੀ, ਰਾਏ ਮਰਸੀਡੀਜ਼ ਟਰਾਫੀ ਦੇ ਫਾਈਨਲ ''ਚ

Wednesday, Feb 27, 2019 - 10:11 PM (IST)

ਮਾਂਘੀ, ਰਾਏ ਮਰਸੀਡੀਜ਼ ਟਰਾਫੀ ਦੇ ਫਾਈਨਲ ''ਚ

ਨਵੀਂ ਦਿੱਲੀ— ਸ਼ਹਿਰ ਦੇ ਗੋਲਫਰ ਮਾਂਘੀ ਤੇ ਗੀਤਾ ਰਾਏ ਨੇ ਨੋਇਡਾ ਪੜਾਅ ਦੇ ਕੁਆਲੀਫਾਇਰ ਤੋਂ ਬੁੱਧਵਾਰ ਨੂੰ ਇੱਥੇ ਮਰਸੀਡੀਜ਼ ਟਰਾਫੀ 2019 ਦੇ ਰਾਸ਼ਟਰੀ ਫਾਈਨਲਸ 'ਚ ਜਗ੍ਹਾ ਬਣਾਈ। ਮਾਂਘੀ ਤੇ ਰਾਏ ਨੇ 71.2 ਤੇ 71.8 ਦੇ ਸਕੋਰ ਨਾਲ ਇਸ ਪੜਾਅ ਦੇ ਪਹਿਲੇ 2 ਕੁਆਲੀਫਿਕੇਸ਼ਨ ਸਥਾਨ ਹਾਸਲ ਕੀਤੇ। ਮਰਸੀਡੀਜ਼ ਟਰਾਫੀ ਦਾ ਫਾਈਨਲ 27 ਤੋਂ 29 ਮਾਰਚ ਦੇ ਵਿਚ ਪੁਣੇ 'ਚ ਖੇਡਿਆ ਜਾਵੇਗਾ।


author

Gurdeep Singh

Content Editor

Related News