IPL ਦੇ 24 ਮੈਚ ਹੋਏ ਪੂਰੇ, ਜਾਣੋਂ ਆਰੇਂਜ ਤੇ ਪਰਪਲ ਕੈਪ ਦਾ ਟੇਬਲ
Thursday, Apr 11, 2019 - 03:47 PM (IST)

ਜਲੰਧਰ : ਆਈ. ਪੀ. ਐੱਲ ਦੇ 12ਵੇਂ ਸੀਜ਼ਨ ਦੇ 24 ਮੁਕਾਬਲੇ ਹੋ ਚੁੱਕੇ ਹਨ। ਬੁੱਧਵਾਰ ਨੂੰ ਵਾਨਖੇੜੇ ਦੇ ਮੈਦਾਨ 'ਤੇ ਮੁੰਬਈ ਇੰਡੀਅਨਸ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਆਪਣੇ ਧਾਕੜ ਬੱਲੇਬਾਜ਼ ਕੈਰੋਨ ਪੋਲਾਰਡ ਦੀ ਆਤੀਸ਼ੀ ਪਾਰੀ ਦੀ ਬਦੌਲਤ ਹਾਸਲ ਕਰ ਲਿਆ। ਪੋਲਾਰਡ ਨੇ 31 ਗੇਂਦਾਂ 'ਚ ਤਿੰਨ ਚੌਕੇ ਤੇ 10 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 83 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਦੀ ਨੀਂਹ ਰੱਖੀ। ਅਜਿਹੇ 'ਚ ਆਓ ਜੀ ਇਕ ਨਜ਼ਰ ਪਾਉਦੇ ਹਾਂ- ਆਈ. ਪੀ. ਐੱਲ ਦਾ ਪੁਵਾਇੰਟ, ਆਰੇਂਜ ਤੇ ਪਰਪਲ ਕੈਪ ਦੀ ਟੈਲੀ-
ਸਭ ਤੋਂ ਜ਼ਿਆਦਾ ਦੌੜਾਂ (ਆਰੇਂਜ ਕੈਪ)
ਡੇਵਿਡ ਵਾਰਨਰ ਸਨਰਾਇਜਰਜ਼ ਹੈਦਰਾਬਾਦ 349 ਦੌੜਾਂ, 87.25, ਔਸਤ
ਕੇ. ਐੱਲ ਰਾਹੁਲ ਕਿੰਗਸ ਇਲੈਵਨ ਪੰਜਾਬ 317 ਦੌੜਾਂ, 79. 25, ਔਸਤ
ਜਾਨੀ ਬੇਇਰਸਟੋ ਸਨਰਾਈਜਰਸ ਹੈਦਰਾਬਾਦ 263 ਦੌੜਾਂ, 43.83, ਔਸਤ
ਆਂਦਰੇ ਰਸੇਲ ਕੇ. ਕੇ. ਆਰ. 257 ਦੌੜਾਂ, 128.50, ਔਸਤ
ਸ਼ਰੇਅਸ ਅਇਯਰ ਦਿੱਲੀ ਕੈਪੀਟਲਸ 215 ਦੌੜਾਂ, 35.83, ਔਸਤ
ਸਭ ਤੋਂ ਜ਼ਿਆਦਾ ਵਿਕਟ (ਪਰਪਲ ਕੈਪ)
ਕਗਿਸੋ ਰਬਾਡਾ ਦਿੱਲੀ ਕੈਪੀਟਲਸ 139,11
ਇਮਰਾਨ ਤਾਹਿਰ ਚੇਨਈ ਸੁਪਰ ਕਿੰਗਜ਼ 108, 9
ਯੁਜਵਿੰਦਰ ਚਹਿਲ ਰਾਇਲ ਚੈਲੇਂਜਰਜ਼ ਬੇਂਗਲੁਰੂ 144, 9
ਸ਼੍ਰੇਅਸ ਗੋਪਾਲ ਰਾਜਸਥਾਨ ਰਾਇਲਸ 96, 8
ੰੰਸੰਦੀਪ ਸ਼ਰਮਾ ਸਨਰਾਇਜਰਜ਼ ਹੈਦਰਾਬਾਦ 137, 8