ਲਾਹਿੜੀ ਦੀ ਚੰਗੀ ਸ਼ੁਰੂਆਤ, ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ

01/23/2021 1:46:13 AM

ਅਮਰੀਕਾ – ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਅਮਰੀਕੀ ਐਕਸਪ੍ਰੈੱਸ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ 4 ਅੰਡਰ 68 ਦਾ ਕਾਰਡ ਖੇਡ ਕੇ ਚੰਗੀ ਸ਼ੁਰੂਆਤ ਕੀਤੀ, ਜਿਸ ਨਾਲ ਉਹ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਬਣਿਆ ਹੋਇਆ ਹੈ। ਲਾਹਿੜੀ ਨੇ ਬੋਗੀ ਨਾਲ ਸ਼ੁਰੂਆਤ ਕੀਤੀ ਪਰ ਫਿਰ ਪੰਜ ਬਰਡੀਆਂ ਲਾਈਆਂ ਤੇ ਅੰਡਰ ਕਾਰਡ ਖੇਡਣ ਵਿਚ ਸਫਲ ਰਿਹਾ। ਬ੍ਰੈਂਡਨ ਹੈਗੀ ਨੇ 10 ਬਰਡੀਆਂ ਲਾ ਕੇ 64 ਦਾ ਕਾਰਡ ਖੇਡਿਆ, ਜਿਸ ਨਾਲ ਉਹ ਬੜ੍ਹਤ ਬਣਾਈ ਹੈ।
 


Inder Prajapati

Content Editor

Related News