ਲਾਹਿੜੀ ਅਕੇ ਅਟਵਾਲ ਦੂਜੇ ਦੌਰ 'ਚ ਖਿਸਕੇ, ਪਰ ਕਟ 'ਚ ਕੀਤਾ ਦਾਖਲ

Sunday, Nov 03, 2019 - 06:14 PM (IST)

ਲਾਹਿੜੀ ਅਕੇ ਅਟਵਾਲ ਦੂਜੇ ਦੌਰ 'ਚ ਖਿਸਕੇ, ਪਰ ਕਟ 'ਚ ਕੀਤਾ ਦਾਖਲ

ਸਪੋਰਟਸ ਡੈਸਕ— ਬਰਮੂਡਾ ਚੈਂਪੀਅਨਸ਼ਿਪ 'ਚ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਸ਼ੁਰੂਆਤੀ ਦੇ ਦੂਜੇ ਦੌਰ 'ਚ 50ਵੇਂ ਸਥਾਨ 'ਤੇ ਖਿਸਕ ਗਏ ਜਦ ਕਿ ਅਰਜੁਨ ਅਟਵਾਲ ਸਾਂਝੇ ਤੌਰ 'ਤੇ 40ਵੇਂ ਸਥਾਨ 'ਤੇ ਪਹੁੰਚ ਗਏ। ਹਾਲਾਂਕਿ ਦੋਵਾਂ ਗੋਲਫਰਾਂ ਨੇ ਕੱਟ 'ਚ ਦਾਖਲ ਕਰ ਲਿਆ ਹੈ ਅਤੇ ਦੋਵਾਂ ਆਪਣੇ ਸਥਾਨ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਣਗੇ। PunjabKesariਲਾਹਿੜੀ ਨੇ ਪਹਿਲਾਂ ਦੌਰ 'ਚ ਪੰਜ ਅੰਡਰ 66 ਦਾ ਕਾਰਡ ਅਤੇ ਦੂਜੇ ਦੌਰ 'ਚ 73 ਦਾ ਕਾਰਡ ਖੇਡਿਆ। ਡੈਨੀਅਲ ਚੋਪੜਾ ਕੱਟ ਤੋਂ ਖੁੰਝ ਗਏ। ਉਨ੍ਹਾਂ ਨੇ ਦੋਵਾਂ ਦੌਰ 'ਚ 74 ਦਾ ਕਾਰਡ ਖੇਡਿਆ ਸੀ।


Related News