ਜਵਾਲਾ ਗੁੱਟਾ ਨੇ ਇੰਸਟਾਗ੍ਰਾਮ ''ਚ ਸ਼ੇਅਰ ਕੀਤੀ ਆਪਣੀ HOT ਤਸਵੀਰ

Saturday, Sep 23, 2017 - 12:15 PM (IST)

ਜਵਾਲਾ ਗੁੱਟਾ ਨੇ ਇੰਸਟਾਗ੍ਰਾਮ ''ਚ ਸ਼ੇਅਰ ਕੀਤੀ ਆਪਣੀ HOT ਤਸਵੀਰ

ਨਵੀਂ ਦਿੱਲੀ, (ਬਿਊਰੋ)— ਬੈੱਡਮਿੰਟਨ ਸਟਾਰ ਜਵਾਲਾ ਗੁੱਟਾ ਆਪਣੀ ਬੋਲਡ ਲੁਕ ਨਾਲ ਹਮੇਸ਼ਾ ਹੀ ਸੁਰਖ਼ੀਆਂ 'ਚ ਬਣੀ ਰਹਿੰਦੀ ਹੈ। ਅਕਸਰ ਹੀ ਤੁਸੀਂ ਜਵਾਲਾ ਗੁੱਟਾ ਨੂੰ ਬੈਡਮਿੰਟਨ ਕੋਰਟ 'ਤੇ ਦੇਖਿਆ ਹੋਵੇਗਾ ਪਰ ਉਹ ਅਸਲ ਜ਼ਿੰਦਗੀ 'ਚ ਕਿਸੇ ਮਾਡਲ ਤੋਂ ਘੱਟ ਨਹੀਂ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ, ਜਿਸ 'ਚ ਉਹ ਕਾਫੀ ਹੌਟ ਐਂਡ ਸੈਕਸੀ ਲਗ ਰਹੀ ਹੈ ਅਤੇ ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
 

 

A post shared by Jwala Gutta (@jwalagutta1) on

ਜ਼ਿਕਰਯੋਗ ਹੈ ਕਿ ਅਕਸਰ ਜਵਾਲਾ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਪ੍ਰਸ਼ੰਸਕਾਂ ਦੇ ਲਈ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਵਾਲਾ ਗੁੱਟਾ ਮਸ਼ਹੂਰ ਮਹਿਲਾ ਖਿਡਾਰਨਾਂ 'ਚ ਗਿਣੀ ਜਾਂਦੀ ਹੈ। ਹੈਦਰਾਬਾਦ ਦੀ ਜਵਾਲਾ ਪਹਿਲਾਂ ਵੀ ਦੇਸ਼ ਨੂੰ ਕਈ ਯਾਦਗਾਰ ਜਿੱਤਾ ਦਿਵਾ ਚੁੱਕੀ ਹੈ। ਜਵਾਲਾ ਖੇਡ ਦੇ ਨਾਲ-ਨਾਲ ਆਪਣੇ ਗਲੈਮਰ ਦੇ ਲਈ ਵੀ ਕਾਫੀ ਮਸ਼ਹੂਰ ਹੈ।


Related News