ਬ੍ਰੇਟ-ਲੀ ਨੇ ਤੇਜ਼ ਗੇਂਦਬਾਜ਼ ਬੁਮਰਾਹ, ਪ੍ਰਸਿੱਧ ਤੇ ਸੈਨੀ ਦੀ ਕੀਤੀ ਤਰੀਫ

Wednesday, Apr 17, 2019 - 06:50 PM (IST)

ਬ੍ਰੇਟ-ਲੀ ਨੇ ਤੇਜ਼ ਗੇਂਦਬਾਜ਼ ਬੁਮਰਾਹ, ਪ੍ਰਸਿੱਧ ਤੇ ਸੈਨੀ ਦੀ ਕੀਤੀ ਤਰੀਫ

ਆਸਟਰੇਲੀਆ ਦੇ ਪੂਰਵ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਆਖਰੀ ਓਵਰਾਂ ਦੇ ਮਾਹਿਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਲ ਉਭਰਦੇ ਹੋਏ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਣ ਤੇ ਨਵਦੀਪ ਸੈਨੀ  ਦੀ ਤਰੀਫ ਕੀਤੀ। ਆਈ. ਪੀ. ਐੱਲ 'ਚ ਕੋਲਕਾਤਾ ਨਾਈਟ ਰਾਇਡਰਸ ਲਈ ਖੇਡ ਰਹੇ ਪ੍ਰਸਿੱਧ ਨੇ ਮੌਜੂਦਾ ਸਤਰ 'ਚ ਹਾਲਾਂਕਿ ਹੁਣ ਤੱਕ ਸਿਰਫ ਦੋ ਵਿਕਟਾਂ ਜਦ ਕਿ ਰਾਇਲ ਚੈਲੇਂਜਰਜ਼  ਦੇ ਸੈਨੀ ਨੇ ਚਾਰ ਵਿਕਟਾਂ ਲਈਆਂ ਹਨ। ਮੁੰਬਈ ਇੰਡੀਅਨਸ ਦੇ ਜਸਪ੍ਰੀਤ ਬੁਮਰਾਹ ਦੇ ਨਾਮ ਅੱਠ ਵਿਕਟਾਂ ਹਨ।


Related News