ਕਾਫੀ ਖੂਬਸੂਰਤ ਹੈ ਕ੍ਰਿਸ ਗੇਲ ਦੀ ਪਤਨੀ, ਦੇਖੋਂ ਤਸਵੀਰਾਂ

Friday, Apr 20, 2018 - 10:07 PM (IST)

ਕਾਫੀ ਖੂਬਸੂਰਤ ਹੈ ਕ੍ਰਿਸ ਗੇਲ ਦੀ ਪਤਨੀ, ਦੇਖੋਂ ਤਸਵੀਰਾਂ

ਨਵੀਂ ਦਿੱਲੀ— 'ਯੂਨੀਵਰਸਲ ਬਾਸ' ਕ੍ਰਿਸ ਗੇਲ ਨੇ ਆਈ.ਪੀ.ਐੱਲ. ਸੀਜ਼ਨ 2018 ਦਾ ਪਹਿਲਾਂ ਸੈਂਕੜਾ ਲਗਾ ਕੇ ਸਾਬਤ ਕਰ ਦਿੱਤਾ ਕਿ ਆਖੀਰ ਕਿਉਂ ਉਹ ਖੁਦ ਨੂੰ ਟੀ-20 ਕ੍ਰਿਕਟ ਦਾ ਨਿਰਮਾਤਾ ਕਹਿੰਦੇ ਹਨ। ਗੇਲ ਨੇ ਵੀਰਵਾਰ ਨੂੰ ਮੋਹਾਲੀ 'ਚ ਸਨਰਾਇਜਰਜ਼ ਹੈਦਰਾਬਾਦ ਖਿਲਾਫ ਅਜੇਤੂ 104 ਦੌੜਾਂ ਦੀ ਪਾਰੀ ਖੇਡੀ। ਜਦੋਂ ਹੀ ਉਸ ਦਾ ਸੈਂਕਡਾ ਪੂਰਾ ਹੋਇਆ ਤਾਂ ਦਰਸ਼ਕ ਖੁਸ਼ੀ ਨਾਲ ਨੱਚ ਉਠੇ। ਇਸ ਦੌਰਾਨ ਗੇਲ ਦੀ ਪਤਨੀ ਨਤਾਸ਼ਾ ਵੀ ਮੌਜੂਦ ਸੀ। ਜਦੋਂ ਕੈਮਰਾ ਉਸ ਦੇ ਵੱਲ ਗਿਆ ਤਾਂ ਸਾਰੇ ਫੈਨਸ ਉਸ ਨੂੰ ਦੇਖਣ ਲਈ ਉਤਾਬਲੇ ਨਜ਼ਰ ਆਏ।

PunjabKesari
ਗੇਲ ਦੀ ਪਤਨੀ ਕਿਸੇ ਮਾਡਲ ਤੋਂ ਘੱਟ ਨਹੀਂ ਹੈ। ਉਸ ਦੀ ਖੂਬਸੂਰਤੀ ਨੂੰ ਦੇਖ ਕੇ ਹਰ ਕੋਈ ਆਪਣਾ ਦਿਲ ਹਾਰ ਬੈਠੇ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਕਈ ਹਾਟ ਤਸਵੀਰਾਂ ਅਪਲੋਡ ਕੀਤੀਆਂ ਹਨ।

PunjabKesari
ਨਤਾਸ਼ਾ ਨੂੰ ਗੇਲ ਪਿਆਰ ਨਾਲ 'ਤਾਸ਼ ਕਹਿੰਦੇ' ਹਨ। ਉਸ ਨੇ 2016 'ਚ ਬੇਟੀ ਨੂੰ ਜਨਮ ਦਿੱਤਾ ਸੀ। ਜਿਸ ਦਾ ਨਾਂ ਬਲਸ਼ ਹੈ। ਉਹ ਇਕ ਫੈਸ਼ਨ ਡਿਜਾਇਨਰ ਹੈ। ਗੇਲ ਹਮੇਸ਼ਾ ਨਤਾਸ਼ਾ ਦੀ ਖੂਬਸੂਰਤੀ ਦੀ ਕਾਫੀ ਤਾਰੀਫ ਕਰਦੇ ਹਨ ਅਤੇ ਉਸ ਤੋਂ ਖੂਬਸੂਰਤ ਦਿਸਦੇ ਹਨ।
ਗੇਲ ਦੀ ਚਰਚਾ ਬੱਲੇਬਾਜ਼ੀ ਦੇ ਨਾਲ-ਨਾਲ ਉਸ ਦੀ ਪਤਨੀ ਅਤੇ ਬੇਟੀ ਦੇ ਲਈ ਵੀ ਹੋਈ। ਗੇਲ ਨੇ ਆਪਣਾ ਪਹਿਲਾਂ ਸੈਂਕੜਾ ਬੇਟੀ ਨੂੰ ਡੇਡੀਕੇਟ ਕੀਤਾ ਹੈ ਕਿਉਂਕਿ ਅੱਜ ਉਸ ਦਾ ਜਨਮਦਿਨ ਹੈ।

PunjabKesari

PunjabKesari

PunjabKesari


Related News