ਇਸ਼ਾਂਤ ਸ਼ਰਮਾ ਦੇ ਘਰ ਲੱਗੀ ਹੈ ''ਆਸਾਰਾਮ'' ਦੀ ਫੋਟੋ, ਟਵਿਟਰ ''ਤੇ ਹੋਏ ਟਰੋਲ

Thursday, Oct 31, 2019 - 02:40 AM (IST)

ਇਸ਼ਾਂਤ ਸ਼ਰਮਾ ਦੇ ਘਰ ਲੱਗੀ ਹੈ ''ਆਸਾਰਾਮ'' ਦੀ ਫੋਟੋ, ਟਵਿਟਰ ''ਤੇ ਹੋਏ ਟਰੋਲ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਅਸਲ ਇਸ਼ਾਂਤ ਨੇ ਬੀਤੇ ਦਿਨੀਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਪਣੇ ਪਰਿਵਾਰ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ। ਉਸ ਫੋਟੋ 'ਚ ਦੀਵਾਰ 'ਤੇ 'ਬਾਪੂ ਆਸਾਰਾਮ' ਦੀ ਵੀ ਫੋਟੋ ਲੱਗੀ ਹੋਈ ਹੈ। ਇਸ ਗੱਲ 'ਤੇ ਕ੍ਰਿਕਟ ਫੈਂਸ ਨੇ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਕੀਤੇ।
ਦੇਖੋਂ ਟਵੀਟ—


author

Gurdeep Singh

Content Editor

Related News