ਇਰਫਾਨ ਪਠਾਨ ਨੇ ਸ਼ੇਅਰ ਕੀਤੀ ਨਮਾਜ਼ ਦੀ ਵੀਡੀਓ

Friday, May 15, 2020 - 11:55 PM (IST)

ਇਰਫਾਨ ਪਠਾਨ ਨੇ ਸ਼ੇਅਰ ਕੀਤੀ ਨਮਾਜ਼ ਦੀ ਵੀਡੀਓ

ਨਵੀਂ ਦਿੱਲੀ— ਲਾਕਡਾਊਨ ਤੋਂ ਬਾਆਦ ਸ਼ਾਇਦ ਹੀ ਸ਼ੁੱਕਰਵਾਰ ਦਾ ਕੋਈ ਦਿਨ ਖਾਲੀ ਗਿਆ ਹੋਵੇ। ਜਦੋਂ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨਮਾਜ਼ ਪੜ੍ਹਦੇ ਹੋਏ ਜਾਂ ਕੋਈ ਦੂਜੇ ਕੰਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਨਾ ਕੀਤੀ ਹੋਵੇ। ਸ਼ੁੱਕਰਵਾਰ ਦੇ ਦਿਨ ਪਠਾਨ ਵਿਸ਼ੇਸ਼ ਤੌਰ 'ਤੇ ਨਮਾਜ਼ ਦਾ ਹੀ ਵੀਡੀਓ ਸ਼ੇਅਰ ਕਰਦੇ ਹਨ ਤੇ ਕੋਈ ਨਾ ਕੋਈ ਧਾਰਮਿਕ ਸੰਦੇਸ਼ ਜ਼ਰੂਰ ਦਿੰਦੇ ਹਨ। ਇਰਫਾਨ ਨੂੰ ਪਸੰਦ ਕਰਨ ਵਾਲੇ ਉਸਦੇ ਸੰਦੇਸ਼ 'ਤੇ ਅਮਲ ਵੀ ਕਰਦੇ ਹਨ।

 
 
 
 
 
 
 
 
 
 
 
 
 
 

Those were the days 😇. #friday #home #coronavirus

A post shared by Irfan Pathan (@irfanpathan_official) on May 15, 2020 at 3:05am PDT


ਇਸ ਸ਼ੁੱਕਰਵਾਰ ਨੂੰ ਇਰਫਾਨ ਦਾ ਵੀਡੀਓ ਅਲੱਗ ਹੀ ਅੰਦਾਜ਼ 'ਚ ਸਾਹਮਣੇ ਆਇਆ ਹੈ ਤੇ ਇਸ 'ਚ ਅਡਿੰਟਿੰਗ ਦੀ ਕਲਾਕਾਰੀ ਵੀ ਕੀਤੀ ਗਈ ਹੈ। ਪਠਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ- 'ਉਹ ਵੀ ਦਿਨ ਸੀ।' ਇਸ ਵੀਡੀਓ ਦੇ ਜਰੀਏ ਪਠਾਨ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ।


author

Gurdeep Singh

Content Editor

Related News