IPL 2026 RR vs KKR: 17 ਓਵਰਾਂ ਤੋਂ ਬਾਅਦ ਰਾਜਸਥਾਨ ਦਾ ਸਕੋਰ 142/5
Sunday, Apr 19, 2026 - 05:10 PM (IST)
ਸਪੋਰਟਸ ਡੈਸਕ- ਆਈਪੀਐੱਲ 2026 ਦਾ 28ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਕੀਤਾ। ਰਾਜਸਥਾਨ ਲਈ ਵੈਭਵ ਸੂਰਿਆਵੰਸ਼ੀ ਨੇ 46 ਦੌੜਾਂ ਤੇ ਯਸ਼ਸਵੀ ਜਾਇਸਵਾਲ ਨੇ 39 ਦੌੜਾਂ ਬਣਾਈਆਂ। ਕਪਤਾਨ ਰਿਆਨ ਪਰਾਗ ਨੇ 12 ਦੌੜਾਂ, ਧਰੁਲ ਜੁਰੇਲ ਨੇ 5 ਦੌੜਾਂ ਤੇ ਦੋਨਾਵਨ ਫਰੇਰਾ ਨੇ 7 ਦੌੜਾਂ ਬਣਾਈਆਂ।
