IPL 2023 : ਹੈਦਰਾਬਾਦ ਨੇ ਲਖਨਊ ਨੂੰ ਦਿੱਤਾ 122 ਦੌੜਾਂ ਦਾ ਟੀਚਾ

Friday, Apr 07, 2023 - 09:41 PM (IST)

IPL 2023 : ਹੈਦਰਾਬਾਦ ਨੇ ਲਖਨਊ ਨੂੰ ਦਿੱਤਾ 122 ਦੌੜਾਂ ਦਾ ਟੀਚਾ

ਲਖਨਊ (ਭਾਸ਼ਾ)-ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2023 ’ਚ ਲੋਕੇਸ਼ ਰਾਹੁਲ ਦੀ ਲਖਨਊ ਸੁਪਰ ਜਾਇੰਟਸ ਤੇ ਏਡੇਨ ਮਾਰਕ੍ਰਮ ਦੀ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ ’ਚ ਮੁਕਾਬਲਾ ਖੇਡਿਆ ਜਾ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 121 ਦੌੜਾਂ ਬਣਾਈਆਂ ਤੇ ਲਖਨਊ ਨੂੰ ਜਿੱਤ ਲਈ 122 ਦੌੜਾਂ ਦਾ ਟੀਚਾ ਦਿੱਤਾ।

 ਪਲੇਇੰਗ ਇਲੈਵਨ

ਸਨਰਾਈਜ਼ਰਸ ਹੈਦਰਾਬਾਦ : ਮਯੰਕ ਅਗਰਵਾਲ, ਅਨਮੋਲਪ੍ਰੀਤ ਸਿੰਘ (ਵਿਕਟਕੀਪਰ), ਰਾਹੁਲ ਤ੍ਰਿਪਾਠੀ, ਏਡਨ ਮਾਰਕ੍ਰਮ (ਕਪਤਾਨ), ਹੈਰੀ ਬਰੁੱਕ, ਵਾਸ਼ਿੰਗਟਨ ਸੁੰਦਰ, ਅਬਦੁਲ ਸਮਦ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਉਮਰਾਨ ਮਲਿਕ, ਆਦਿਲ ਰਾਸ਼ਿਦ

ਲਖਨਊ ਸੁਪਰ ਜਾਇੰਟਸ : ਕੇ. ਐੱਲ. ਰਾਹੁਲ (ਕਪਤਾਨ), ਕਾਇਲ ਮੇਅਰਸ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ (ਵਿਕਟਕੀਪਰ), ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਅਮਿਤ ਮਿਸ਼ਰਾ, ਯਸ਼ ਠਾਕੁਰ, ਜੈਦੇਵ ਉਨਾਦਕਟ, ਰਵੀ ਬਿਸ਼ਨੋਈ

 


 


author

Manoj

Content Editor

Related News