ਰਿਤੂਰਾਜ ਗਾਇਕਵਾੜ ਨੇ ਜਿੱਤੀ ਆਰੇਂਜ ਕੈਪ, ਦੇਖੋ ਕਿਹੜੀ ਟੀਮ ਵਿਰੁੱਧ ਕਿੰਨੀਆਂ ਦੌੜਾਂ ਬਣਾਈਆਂ
Friday, Oct 15, 2021 - 09:38 PM (IST)
ਦੁਬਈ- ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਦੁਬਈ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਖੇਡੇ ਗਏ ਫਾਈਨਲ 'ਚ 32 ਦੌੜਾਂ ਦੀ ਪਾਰੀ ਖੇਡੀ। ਨਾਲ ਹੀ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ਆਰੇਂਜ ਕੈਪ ਵੀ ਆਪਣੇ ਨਾਂ ਕਰ ਲਈ। ਰਿਤੂਰਾਜ ਨੇ ਲੀਡਿੰਗ ਸਕੋਰਰ ਦੀ ਲਿਸਟ 'ਚ ਕੇ. ਐੱਲ. ਰਾਹੁਲ ਨੂੰ ਪਿੱਛੇ ਛੱਡਿਆ। ਉਹ ਆਈ. ਪੀ. ਐੱਲ. ਇਤਿਹਾਸ ਵਿਚ ਸਭ ਤੋਂ ਤੇਜ਼ 800 ਦੌੜਾਂ ਬਣਾਉਣ ਦੇ ਮਾਮਲੇ ਵਿਚ ਪਹਿਲਾਂ ਹੀ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਚੁੱਕੇ ਹਨ। ਦੇਖੋ ਰਿਕਾਰਡ-
2021 ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਦੌੜਾਂ
635 - ਰਿਤੂਰਾਜ ਗਾਇਕਵਾੜ
626 - ਕੇ. ਐੱਲ. ਰਾਹੁਲ
587 - ਸ਼ਿਖਰ ਧਵਨ
564 - ਫਾਫ ਡੂ ਪਲੇਸਿਸ
513 - ਗਲੇਨ ਮੈਕਸਵੈੱਲ
ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਨੂੰ ਦਿੱਤਾ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਚੌਕੇ
64 ਰਿਤੂਰਾਜ ਗਾਇਕਵਾੜ
63 ਸ਼ਿਖਰ ਧਵਨ
56 ਪ੍ਰਿਥਵੀ ਸ਼ਾਹ
55 ਫਾਫ ਡੂ ਪਲੇਸਿਸ
48 ਕੇ. ਐੱਲ. ਰਾਹੁਲ
ਇਹ ਖ਼ਬਰ ਪੜ੍ਹੋ- ਗੋਲਫ : ਖਾਲਿਨ ਜੋਸ਼ੀ ਨੇ ਜੈਪੁਰ ਓਪਨ ਜਿੱਤਿਆ
ਕਿਹੜੀ ਟੀਮ ਦੇ ਵਿਰੁੱਧ ਕਿੰਨੀਆਂ ਦੌੜਾਂ
ਦਿੱਲੀ ਕੈਪੀਟਲਸ- 4 ਮੈਚ, 93 ਦੌੜਾਂ
ਕੋਲਕਾਤਾ ਨਾਈਟ ਰਾਈਡਰਜ਼- 4 ਮੈਚ, 208 ਦੌੜਾਂ
ਮੁੰਬਈ ਇੰਡੀਅਨਜ਼- 3 ਮੈਚ, 92 ਦੌੜਾਂ
ਪੰਜਾਬ ਕਿੰਗਜ਼- 3 ਮੈਚ, 79 ਦੌੜਾਂ
ਰਾਜਸਥਾਨ ਰਾਇਲਜ਼- 3 ਮੈਚ, 111 ਦੌੜਾਂ
ਰਾਇਲ ਚੈਲੰਜਰਜ਼ ਬੈਂਗਲੁਰੂ- 3 ਮੈਚ, 136 ਦੌੜਾਂ
ਸਨਰਾਈਜਰਜ਼ ਹੈਦਰਾਬਾਦ- 2 ਮੈਚ, 120 ਦੌੜਾਂ
(ਰਿਤੂਰਾਜ ਗਾਇਕਵਾੜ ਦੇ 22 ਮੈਚਾਂ ਵਿਚ 839 ਦੌੜਾਂ)
ਹਰੇਕ ਆਈ. ਪੀ. ਐੱਲ. ਸੀਜ਼ਨ ਵਿਚ ਆਰੇਂਜ ਕੈਪ ਖਿਡਾਰੀ
2008 : ਸ਼ਾਨ ਮਾਰਸ਼
2009 : ਮੈਥਿਊ ਹੇਡਨ
2010 : ਸਚਿਨ ਤੇਂਦੁਲਕਰ
2011 : ਕ੍ਰਿਸ ਗੇਲ
2012 : ਕ੍ਰਿਸ ਗੇਲ
2013 : ਮਾਈਕਲ ਹਸੀ
2014 : ਰੌਬਿਨ ਉਥੱਪਾ
2015 : ਡੇਵਿਡ ਵਾਰਨਰ
2016 : ਵਿਰਾਟ ਕੋਹਲੀ
2017 : ਡੇਵਿਡ ਵਾਰਨਰ
2018 : ਕੇਨ ਵਿਲੀਅਮਸਨ
2019 : ਡੇਵਿਡ ਵਾਰਨਰ
2020 : ਕੇ. ਐੱਲ. ਰਾਹੁਲ
2021 : ਰਿਤੂਰਾਜ ਗਾਇਕਵਾੜ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।