India vs Afghanistan text match: ਭਾਰਤ ਨੇ ਜਿੱਤੀ ਟਾਸ, ਕੀਤਾ ਬੱਲੇਬਾਜ਼ੀ ਦਾ ਫੈਸਲਾ

Saturday, Jun 06, 2026 - 09:06 AM (IST)

India vs Afghanistan text match: ਭਾਰਤ ਨੇ ਜਿੱਤੀ ਟਾਸ, ਕੀਤਾ ਬੱਲੇਬਾਜ਼ੀ ਦਾ ਫੈਸਲਾ

ਖੇਡ ਡੈਸਕ : ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਇੱਕੋ-ਇੱਕ ਟੈਸਟ ਮੈਚ ਅੱਜ (6 ਜੂਨ) ਤੋਂ ਸ਼ੁਰੂ ਹੋ ਰਿਹਾ ਹੈ। ਮੈਚ ਦੀ ਟਾਸ ਭਾਰਤੀ ਟੀਮ ਨੇ ਦਿੱਤੀ। ਇਸ ਦੌਰਾਨ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਅਫਗਾਨਿਸਤਾਨ ਵਲੋਂ ਗੇਂਦਬਾਜ਼ੀ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਮੈਚ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟਾਸ ਸਵੇਰੇ 9:00 ਵਜੇ ਭਾਰਤੀ ਸਮੇਂ ਅਨੁਸਾਰ ਹੋਵੇਗਾ, ਪਹਿਲੀ ਗੇਂਦ ਸਵੇਰੇ 9:30 ਵਜੇ ਸੁੱਟੀ ਜਾਵੇਗੀ।


author

rajwinder kaur

Content Editor

Related News