ਵਿਸ਼ਵ ਜੂਨੀਅਰ ਸ਼ਕੁਐਸ਼ ''ਚ ਭਾਰਤ ਅਗਲੇ ਦੌਰ ''ਚ

Saturday, Jul 20, 2024 - 11:23 AM (IST)

ਹਿਊਸਟਨ- ਭਾਰਤ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਲੜਕੇ ਅਤੇ ਲੜਕੀਆਂ ਦੇ ਮੈਚ ਜਿੱਤ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਲੜਕਿਆਂ ਨੇ ਬ੍ਰਾਜ਼ੀਲ ਨੂੰ 3.0 ਨਾਲ ਹਰਾ ਕੇ ਗਰੁੱਪ ਐੱਫ 'ਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਨੇ ਬ੍ਰਾਜ਼ੀਲ ਅਤੇ ਆਸਟ੍ਰੇਲੀਆ ਨੂੰ ਬਰਾਬਰ ਦੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਲੜਕਿਆਂ ਦਾ ਸਾਹਮਣਾ ਹੁਣ ਪ੍ਰੀ-ਕੁਆਰਟਰ ਫਾਈਨਲ 'ਚ ਕੈਨੇਡਾ ਨਾਲ ਹੋਵੇਗਾ ਜਦਕਿ ਲੜਕੀਆਂ ਦੀ ਟੀਮ ਗਰੁੱਪ ਡੀ ਦੇ ਆਖਰੀ ਮੈਚ 'ਚ ਹਾਂਗਕਾਂਗ ਨਾਲ ਖੇਡੇਗੀ।


Aarti dhillon

Content Editor

Related News