ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨ ’ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ
Tuesday, Oct 07, 2025 - 12:47 AM (IST)

ਗੁਹਾਟੀ– ਮੇਜ਼ਬਾਨ ਭਾਰਤ ਨੇ ਸੋਮਵਾਰ ਨੂੰ ਬੀ. ਡਬਲੂਯ. ਐੱਫ. ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸੁਹਾਂਦਿਨਾਤਾ ਕੱਪ ਵਿਚ ਆਪਣੀ ਮਿਕਸਡ ਟੀਮ ਮੁਹਿੰਮ ਦੀ ਸ਼ੁਰੂਆਤ ਗੁਆਂਢੀ ਦੇਸ਼ ਨੇਪਾਲ ’ਤੇ ਸ਼ਾਨਦਾਰ ਜਿੱਤ ਨਾਲ ਕੀਤੀ। ਦੂਜਾ ਦਰਜਾ ਪ੍ਰਾਪਤ ਭਾਰਤ ਨੇ ਆਪਣੀ ਟੀਮ ਵਿਚ ਪ੍ਰਯੋਗ ਕੀਤਾ ਪਰ ਫਿਰ ਵੀ ਗਰੁੱਪ-ਐੱਚ ਦੇ ਆਪਣੇ ਪਹਿਲੇ ਮੈਚ ਵਿਚ 45-18, 45-17 ਨਾਲ ਜਿੱਤ ਹਾਸਲ ਕੀਤੀ।