ICC ਨੇ ਸ਼ੇਅਰ ਕੀਤੀ ਪਾਕਿ ਮਹਿਲਾ ਕ੍ਰਿਕਟ ਟੀਮ ਦੀ ਡਾਂਸ ਵੀਡੀਓ, ਲੋਕਾਂ ਨੇ ਲਗਾਈ ਕਲਾਸ
Thursday, Feb 20, 2020 - 05:14 PM (IST)
![ICC ਨੇ ਸ਼ੇਅਰ ਕੀਤੀ ਪਾਕਿ ਮਹਿਲਾ ਕ੍ਰਿਕਟ ਟੀਮ ਦੀ ਡਾਂਸ ਵੀਡੀਓ, ਲੋਕਾਂ ਨੇ ਲਗਾਈ ਕਲਾਸ](https://static.jagbani.com/multimedia/2020_2image_17_13_425185314sss.jpg)
ਸਪੋਰਟਸ ਡੈਸਕ : ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿਚ ਪਾਕਿਸਤਾਨੀ ਮਹਿਲਾ ਕ੍ਰਿਕਟਰ ਡਾਂਸ ਕਰਦੀ ਦਿਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਬਣ ਰਿਹਾ ਹੈ। ਸ਼ੁੱਕਰਵਾਰ 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਵਿਚ 20 ਟੀਮਾਂ ਹਿੱਸਾ ਲੈ ਰਹੀਆਂ ਹਨ।
🎤💥
— ICC (@ICC) February 19, 2020
The @TheRealPCB team are absolute rockstars! pic.twitter.com/F4EODVhcfI
ਆਈ. ਸੀ. ਸੀ. ਨੇ ਟਵਿੱਟਰ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਸੱਚ ਵਿਚ ਰਾਕਸਟਾਰ ਹੈ। ਇਸ ਵੀਡੀਓ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੀ ਬੱਲੇਬਾਜ਼ ਇਰਮ ਜਾਵੇਦ ਅਤੇ ਮੁਨੀਬਾ ਅਲੀ ਸਣੇ 2 ਅਤੇ ਕ੍ਰਿਕਟਰ ਨਜ਼ਰ ਆ ਰਹੀ ਹੈ, ਜੋ ਬੱਲੇ ਨੂੰ ਮਿਊਜ਼ਿਕ ਇੰਸਟਰੂਮੈਂਟ ਦੀ ਤਰ੍ਹਾਂ ਇਸਤੇਮਾਲ ਕਰ ਰਹੀ ਹੈ।
ਆਈ. ਸੀ. ਸੀ. ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ ਅਤੇ ਉਸ ਨੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਕਲਾਸ ਲਗਾ ਦਿੱਤੀ ਹੈ। ਪ੍ਰਸ਼ੰਸਕਾਂ ਨੇ ਕਿਹਾ ਕਿ ਇਹ ਸਭ ਕਰਨ ਤੋਂ ਚੰਗਾ ਥੋੜੀ ਕ੍ਰਿਕਟ ਖੇਡਣੀ ਵੀ ਸਿਖ ਲਵੋ। ਉੱਥੇ ਹੀ ਇਕ ਯੂਜ਼ਰ ਨੇ ਲਿਖਿਆ ਕਿ ਹਰਾਮ ਹੈ ਇਹ ਸਭ।
Larkyon ko ye Kam zeb nai dety upar se asi Harkten Ye dance party H ya Icc official shame on You Girl's 😠
— Haris Rauf Lover's (@Harisrauf150) February 19, 2020
Haram hai ye sab
— Mahi🆒 (@183_mahi) February 19, 2020
Kash thori cricket b seekh lain... baqi her kam main expert hain yeah
— AQ (@aqeelraja643) February 19, 2020
یہ کیا ہو رہا ہے بھایا pic.twitter.com/KRk8Xgnuyt
— Zahid Siddique (@ZahidSiddique_) February 19, 2020
Hopefully they will show their cricketing talent this time instead of just enjoying the world cup.
— Arbaz Zahid (@iamArbazZahid) February 19, 2020
dhinchik pooja waala feel aaya @DhinchikPooja
— Robin 🇮🇳 (@robin_yaadav) February 19, 2020