ਮੈਂ ਵੀ ਨਿਧਾਸ ਟਰਾਫੀ ''ਚ ਧੋਨੀ ਵਰਗੀ ਪ੍ਰਤੀਕਿਰਿਆ ਕੀਤੀ ਸੀ : ਸ਼ਾਕਿਬ
Saturday, Apr 13, 2019 - 07:24 PM (IST)

ਹੈਦਰਾਬਾਦ— ਬੰਗਲਾਦੇਸ਼ ਦੇ ਆਲਰਾਊਂਡਰ ਖਿਡਾਰੀ ਸ਼ਾਕਿਬ ਅਲ ਹਸਨ ਨੇ ਆਈ. ਪੀ. ਐੱਲ. ਮੈਚ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਅੰਪਾਇਰਾਂ ਨਾਲ ਭਿੜਨ ਦੀ ਘਟਨਾ 'ਤੇ ਕਿਹਾ ਕਿ ਉਹ ਨੂੰ ਇਸ ਸਮਝ ਸਕਦਾ ਹੈ ਕਿਉਂਕਿ 13 ਮਹੀਨੇ ਪਹਿਲਾਂ ਸ਼੍ਰੀਲੰਕਾ ਵਿਰੁੱਧ ਨਿਧਾਸ ਟਰਾਫੀ ਵਿਚ ਉਸਦੇ ਨਾਲ ਵੀ ਅਜਿਹਾ ਹੀ ਹੋਇਆ ਸੀ।ਸ਼ਾਕਿਬ ਨੇ ਕਿਹਾਸ਼ ''ਮੈਂ ਨਿਧਾਸ ਟਰਾਫੀ 'ਚ ਵਿਚ ਅਜਿਹਾ ਹੀ ਕੀਤਾ ਸੀ। ਮੈਂ ਇਸ 'ਤੇ ਪ੍ਰਤੀਕਿਰਿਆ ਨਹੀਂ ਦੇ ਸਕਦਾ।''