ਹਾਰਦਿਕ ਪੰਡਯਾ ਨੇ ਪੂਰੇ ਦਮਖਮ ਨਾਲ ਸ਼ੁਰੂ ਕੀਤਾ ਗੇਂਦਬਾਜ਼ੀ ਅਭਿਆਸ

Saturday, Jan 27, 2024 - 07:57 PM (IST)

ਹਾਰਦਿਕ ਪੰਡਯਾ ਨੇ ਪੂਰੇ ਦਮਖਮ ਨਾਲ ਸ਼ੁਰੂ ਕੀਤਾ ਗੇਂਦਬਾਜ਼ੀ ਅਭਿਆਸ

ਵਡੋਦਰਾ– ਭਾਰਤ ਦੇ ਤਜਰਬੇਕਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਪਣੇ ਗਿੱਟੇ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਪੂਰੀ ਲੈਅ ਵਿਚ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਲਈ ਤਿਆਰ ਹੈ, ਜਿੱਥੇ ਉਹ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰੇਗਾ।

ਇਹ ਵੀ ਪੜ੍ਹੋ--ਖਵਾਜਾ ਨੂੰ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ

ਪਿਛਲੇ ਸਾਲ ਗਿੱਟੇ ਦੀ ਸੱਟ ਕਾਰਨ ਵਿਸ਼ਵ ਕੱਪ ਵਿਚੋਂ ਬਾਹਰ ਹੋਣ ਵਾਲੇ ਪੰਡਯਾ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ਫੁਟੇਜ ਵਿਚ ਗੇਂਦਬਾਜ਼ੀ ਕਰਦੇ ਹੋ ਦੇਖਿਆ ਗਿਆ ਹੈ। ਹਾਰਦਿਕ ਨੇ ਕਿਹਾ,‘‘ਖੇਡ ਵਿਚ ਵਾਪਸੀ ਕਰਕੇ ਮੈਨੂੰ ਚੰਗਾ ਲੱਗ ਰਿਹਾ ਹੈ। ਮੇਰੀ ਯਾਤਰਾ 17 ਸਾਲ ਪਹਿਲਾਂ ਇਸੇ ਮੈਦਾਨ ’ਤੇ ਸ਼ੁਰੂ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News