ਕ੍ਰਿਕਟ ਦੀ ਦੁਨੀਆ ਤੋਂ ਪ੍ਰਸ਼ੰਸਕਾਂ ਨੂੰ ਮਿਲੀਆਂ ਹੋਲੀ ਦੀਆਂ ਵਧਾਈਆਂ

Monday, Mar 29, 2021 - 06:11 PM (IST)

ਕ੍ਰਿਕਟ ਦੀ ਦੁਨੀਆ ਤੋਂ ਪ੍ਰਸ਼ੰਸਕਾਂ ਨੂੰ ਮਿਲੀਆਂ ਹੋਲੀ ਦੀਆਂ ਵਧਾਈਆਂ

ਸਪੋਰਟਸ ਡੈਸਕ : ਇੰਗਲੈਂਡ ਖ਼ਿਲਾਫ਼ ਇਕ ਦਿਨਾ ਸੀਰੀਜ਼ ਦੇ ਆਖਰੀ ਮੈਚ ਨੂੰ ਜਿੱਤ ਕੇ ਭਾਰਤੀ ਕ੍ਰਿਕਟ ਟੀਮ ਨੇ ਸੀਰੀਜ਼ ’ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਇੰਡੀਆ ਨੇ ਟੈਸਟ ਅਤੇ ਟੀ-20 ਸੀਰੀਜ਼ ਵੀ ਆਪਣੇ ਨਾਂ ਕਰ ਲਈ ਸੀ। ਇਸ ਦੌਰੇ ਦੌਰਾਨ ਇੰਗਲੈਂਡ ਦੇ ਹੱਥ ਨਿਰਾਸ਼ਾ ਹੀ ਲੱਗੀ।
ਹੋਲੀ ਦੀ ਪੂਰਬਲੀ ਸ਼ਾਮ ਟੀਮ ਇੰਡੀਆ ਨੇ ਇਕ ਦਿਨਾ ਸੀਰੀਜ਼ ਜਿੱਤ ਕੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ। ਅੱਜ ਹੋਲੀ ਦਾ ਪਵਿੱਤਰ ਦਿਹਾੜਾ ਦੇਸ਼-ਵਿਦੇਸ਼ ’ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦਰਮਿਆਨ ਕ੍ਰਿਕਟ ਦੀ ਦੁਨੀਆ ਤੋਂ ਕ੍ਰਿਕਟ ਦੇ ਦੀਵਾਨੇ ਪ੍ਰਸ਼ੰਸਕਾਂ ਨੂੰ ਵਧਾਈਆਂ ਮਿਲੀਆਂ ਹਨ। ਕ੍ਰਿਕਟਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ।

ਇਹ ਵੀ ਪੜ੍ਹੋ- ਟੈਸਟ ਕ੍ਰਿਕਟ ਮੇਰੀ ਪਹਿਲ, ਜਲਦ ਵਾਪਸੀ ਕਰਾਂਗਾ : ਭੁਵਨੇਸ਼ਵਰ

 

Happy Holi ❤️ May this festival of colours bring you happiness, love and joy. Stay safe everyone 😊 pic.twitter.com/EhMqInKos8
— Shikhar Dhawan (@SDhawan25) March 29, 2021
 
 
 
 
 
 
 
 
 
 
 
 
 
 
 
 

A post shared by David Warner (@davidwarner31)


author

Anuradha

Content Editor

Related News