ਘੋਸ਼ਾਲ ਵਾਸ਼ਿੰਗਟਨ ’ਚ ਸਕੁਐਸ਼ ਆਨ ਫਾਇਰ ਓਪਨ ਦੇ ਕੁਆਰਟਰ ਫਾਈਨਲ ’ਚ

Friday, Feb 16, 2024 - 07:46 PM (IST)

ਘੋਸ਼ਾਲ ਵਾਸ਼ਿੰਗਟਨ ’ਚ ਸਕੁਐਸ਼ ਆਨ ਫਾਇਰ ਓਪਨ ਦੇ ਕੁਆਰਟਰ ਫਾਈਨਲ ’ਚ

ਨਵੀਂ ਦਿੱਲੀ– ਭਾਰਤ ਦੇ ਚੋਟੀ ਦੀ ਰੈਂਕਿੰਗ ਦੇ ਖਿਡਾਰੀ ਸੌਰਭ ਘੋਸ਼ਾਲ ਨੇ ਵੀਰਵਾਰ ਨੂੰ ਅਮਰੀਕਾ ਦੇ ਸਪੇਂਸਰ ਲਵਜਾਏ ਨੂੰ ਸਖਤ ਮੁਕਾਬਲੇ ਵਿਚ 3-1 ਨਾਲ ਹਰਾ ਕੇ ਵਾਸ਼ਿੰਗਟਨ ਵਿਚ ਚੱਲ ਰਹੇ ਸਕੁਐਸ਼ ਆਨ ਫਾਇਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਘੋਸ਼ਾਲ ਨੇ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਸਥਾਨਕ ਖਿਡਾਰੀ ਸਪੇਂਸਰ ਨੂੰ 4-11, 11-8, 11-4, 1-11 ਨਾਲ ਹਰਾਇਆ।


author

Aarti dhillon

Content Editor

Related News