4 ਲੱਖ ਤੋਂ ਵੱਧ ਲੋਕ ਭਾਰਤ-ਪਾਕਿ ਵਿਸ਼ਵ ਕੱਪ ਮੈਚ ਦੀ ਟਿਕਟ ਖਰੀਦਣ ਦੇ ਚਾਹਵਾਨ

02/21/2019 2:02:49 AM

ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਵਿਸ਼ਵ ਕੱਪ 'ਚ ਹੋਣ ਵਾਲੇ ਮੈਚ ਦੇ ਬਾਈਕਾਟ ਦੀ ਮੰਗ ਵਿਚਾਲੇ ਮਾਨਚੈਸਟਰ ਵਿਚ 16 ਜੂਨ ਤੋਂ ਹੋਣ ਵਾਲੇ ਇਸ ਮੈਚ ਦਾ ਜਲਵਾ ਪ੍ਰਸ਼ੰਸਕਾਂ ਵਿਚ ਬਰਕਰਾਰ ਹੈ। ਓਲਡ ਟ੍ਰੈਫਰਡ ਵਿਚ 25,000 ਦਰਸ਼ਕਾਂ ਦੀ ਸਮਰੱਥਾ ਹੈ। ਇਸ ਦੇ ਬਾਵਜੂਦ ਟਿਕਟਾਂ ਲਈ 4,00,000 ਤੋਂ ਵੱਧ ਲੋਕਾਂ ਨੇ ਆਨਲਾਈਨ ਇੱਛਾ ਜਤਾਈ ਹੈ ਕਿ ਉਹ ਮੈਚ ਦੇਖਣ ਦੇ ਚਾਹਵਾਨ ਹਨ।
 


Gurdeep Singh

Content Editor

Related News