ਸਾਬਕਾ ਟੈਨਿਸ ਖਿਡਾਰਨ ਕੈਰੋਲਿਨਾ ਅਗਲੇ ਮਹੀਨੇ ਦੇਵੇਗੀ ਬੇਟੀ ਨੂੰ ਜਨਮ

Tuesday, May 18, 2021 - 02:14 AM (IST)

ਸਾਬਕਾ ਟੈਨਿਸ ਖਿਡਾਰਨ ਕੈਰੋਲਿਨਾ ਅਗਲੇ ਮਹੀਨੇ ਦੇਵੇਗੀ ਬੇਟੀ ਨੂੰ ਜਨਮ

ਨਵੀਂ ਦਿੱਲੀ - ਟੈਨਿਸ ਦੀ ਨੰਬਰ-1 ਮਹਿਲਾ ਖਿਡਾਰੀ ਰਹੀ ਕੈਰੋਲਿਨਾ ਵੋਜਨਿਆਕੀ ਅਗਲੇ ਮਹੀਨੇ ਬੇਟੀ ਨੂੰ ਜਨਮ ਦੇਵੇਗੀ। ਉਸ ਨੇ ਬੀਤੇ ਸਾਲ ਜਨਵਰੀ ਵਿਚ ਹੋਏ ਆਸਟਰੇਲੀਆ ਓਪਨ ਤੋਂ ਬਾਅਦ ਟੈਨਿਸ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਉਸ ਨੇ ਇੰਸਟਾਗ੍ਰਾਮ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦਾ ਬੇਬੀ ਬੰਪ ਦਿਖ ਰਿਹਾ ਹੈ। ਕੈਰੋਲਿਨਾ ਨੇ ਟੈਨਿਸ ਕੋਰਟ ’ਤੇ ਜਲਵੇ ਦਿਖਾਉਣ ਤੋਂ ਇਲਾਵਾ ਬੀਚ ’ਤੇ ਕਈ ਫੋਟੋਸ਼ੂਟ ਕਰਵਾਏ ਹਨ। ਉਸ ਨੇ ਮਾਡਲਿੰਗ ਵਿਚ ਵੀ ਨਾਂ ਕਮਾਇਆ ਹੈ। ਖੇਡ ਜਗਤ ਦੀ ਮਸ਼ਹੂਰ ਮੈਗਜ਼ੀਨ ਐੱਸ. ਆਈ. ਲਈ ਉਹ ਫੋਟੋਸ਼ੂਟ ਕਰਵਾ ਚੁੱਕੀ ਹੈ।

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ

 
 
 
 
 
 
 
 
 
 
 
 
 
 
 
 

A post shared by Caroline Wozniacki (@carowozniacki)

 
 
 
 
 
 
 
 
 
 
 
 
 
 
 
 

A post shared by Caroline Wozniacki (@carowozniacki)


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News