ਫੁੱਟਬਾਲ : ਭਾਰਤੀ ਅੰਡਰ-17 ਲੜਕਿਆਂ ਦੀ ਟੀਮ ਦੀ ਲਗਾਤਾਰ ਤੀਜੀ ਹਾਰ

Monday, Jul 23, 2018 - 02:43 AM (IST)

ਫੁੱਟਬਾਲ : ਭਾਰਤੀ ਅੰਡਰ-17 ਲੜਕਿਆਂ ਦੀ ਟੀਮ ਦੀ ਲਗਾਤਾਰ ਤੀਜੀ ਹਾਰ

ਨਵੀਂ ਦਿੱਲੀ — ਭਾਰਤੀ ਅੰਡਰ-17 ਲੜਕਿਆਂ ਦੀ ਟੀਮ ਨੂੰ ਦੱਖਣੀ ਅਫਰੀਕਾ ਦੇ ਜੌਹਾਨਸਬਰਗ 'ਚ ਚੱਲ ਰਹੇ ਬ੍ਰਿਕਸ ਅੰਡਰ-17 ਫੁੱਟਬਾਲ ਟੂਰਨਾਮੈਂਟ 'ਚ ਚੀਨ ਨਾਲ ਨਜ਼ਦੀਕੀ ਮੁਕਾਬਲੇ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਇਸ ਤੋਂ ਪਹਿਲਾਂ ਮੇਜ਼ਬਾਨ ਦੱਖਣੀ ਅਫਰੀਕੀ ਟੀਮ ਤੋਂ 1-5 ਨਾਲ ਅਤੇ ਬ੍ਰਾਜ਼ੀਲ ਤੋਂ 0-5 ਨਾਲ ਹਾਰ ਗਈ ਸੀ। ਇਹ ਭਾਰਤ ਦੀ ਲਗਾਤਾਰ ਤੀਜੀ ਹਾਰ ਹੈ।


Related News