ਸਾਈਨਾ ਨੇਹਵਾਲ ਦੀ ਹੌਟ ਲੁੱਕ ਵੇਖ ਦੀਵਾਨੇ ਹੋਏ ਪ੍ਰਸ਼ੰਸਕ, ਕੀਤੇ ਅਜੀਬੋ-ਗਰੀਬ ਕੁਮੈਂਟ

Thursday, Oct 29, 2020 - 12:00 PM (IST)

ਸਾਈਨਾ ਨੇਹਵਾਲ ਦੀ ਹੌਟ ਲੁੱਕ ਵੇਖ ਦੀਵਾਨੇ ਹੋਏ ਪ੍ਰਸ਼ੰਸਕ, ਕੀਤੇ  ਅਜੀਬੋ-ਗਰੀਬ ਕੁਮੈਂਟ

ਸਪੋਰਟਸ ਡੈਸਕ: ਭਾਰਤੀ ਸਟਾਰ ਬੈਡਮਿੰਟਨ ਖਿਡਾਰਣ ਸਾਈਨਾ ਨੇਹਵਾਲ ਇਨ੍ਹੀਂ ਦਿਨੀਂ ਖੇਡ ਤੋਂ ਦੂਰ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਸਾਈਨਾ ਨੇਹਵਾਲ ਨੇ ਕੁਝ ਨਵੀਂਆਂ ਤਸਵੀਰ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਹੌਟ ਲੁੱਕ 'ਚ ਦਿਖਾਈ ਦੇ ਰਹੀ ਹੈ। ਸਾਈਨਾ ਦੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਬਾਲੀਵੁੱਡ ਛੱਡ ਬੈਡਮਿੰਟਨ ਨੂੰ ਫੋਲੋ ਕਰੋ। 

PunjabKesari

ਇਹ ਵੀ ਪੜੋ: ਆਊਟ ਹੋਣ ਤੋਂ ਬਾਅਦ ਕ੍ਰਿਸ ਮਾਰਿਸ ਨਾਲ ਭਿੜੇ ਹਾਰਦਿਕ, ਅੰਪਾਇਰ ਦੇ ਦਖ਼ਲ ਨਾਲ ਸੁਲਝਿਆ ਮਾਮਲਾ

PunjabKesari

ਗੌਰਤਲਬ ਹੈ ਕਿ ਸਾਈਨਾ ਨੇਹਵਾਲ ਇਕ ਭਾਰਤੀ ਪੇਸ਼ੇਵਰ ਬੈਡਮਿੰਟਨ ਖਿਡਾਰਣ ਹੈ। ਉਹ ਵਿਸ਼ਵ ਦੀ ਨੰਬਰ 1 ਖਿਡਾਰਣ ਵੀ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 24 ਤੋਂ ਜ਼ਿਆਦਾ ਕੌਮਾਂਤਰੀ ਖਿਤਾਬ ਜਿੱਤੇ ਹਨ, ਜਿਸ 'ਚ 11 ਸੁਪਰਸੀਰੀਜ਼ ਖਿਤਾਬ ਸ਼ਾਮਲ ਹਨ। ਹਾਲਾਂਕਿ ਉਹ 2009 'ਚ ਦੁਨੀਆ ਦੇ ਬੈਡਮਿੰਟਨ ਖਿਡਾਰੀਆਂ 'ਚੋਂ ਦੂਜੇ ਸਥਾਨ 'ਤੇ ਪਹੁੰਚ ਗਈ ਸੀ, ਪਰ ਉਹ ਇਸ ਦੇ ਬਾਅਦ 2015 'ਚ ਇਕ ਵਾਰ ਫਿਰ ਤੋਂ ਦੁਨੀਆ ਦੀ ਨੰਬਰ ਇਕ ਬੈਡਮਿੰਟਨ ਖਿਡਾਰਣ ਬਣੀ ਸੀ।

ਇਹ ਵੀ ਪੜੋ:ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ

PunjabKesari
ਦੇਖੋ ਸਾਈਨਾ ਨੇਹਵਾਲ ਦੀਆਂ ਕੁਝ ਹੋਰ ਤਸਵੀਰਾਂ

PunjabKesari

PunjabKesari

PunjabKesari


author

Aarti dhillon

Content Editor

Related News